ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਇਕ ਸਤਿਗੁਰੂ ਤੋਂ ਬਿਨਾਂ, ਇਥੋਂ ਤਕ ਦੂਸਰੇ ਪਧਰ ਦੇ ਸਵਰਗੀ ਜੀਵ, ਜਾਂ ਦੂਸਰੇ ਪਧਰ ਦੀ ਚੇਤਨਾ ਦੇ ਮਨੁਖ, ਜਿਨਾਂ ਨੂੰ ਮਾਲਕ ਪ੍ਰਮਾਤਮਾ ਨੇ ਆਪ ਬਣਾਇਆ ਹੈ, ਉਹ ਅਜ਼ੇ ਵੀ ਡਿਗ ਸਕਦੇ ਅਤੇ ਹੋਂਦ ਦੀ ਇਕ ਵਧੇਰੇ ਨੀਵੀਂ ਅਵਸਥਾ ਵਿਚ ਦੁਬਾਰਾ ਪਰਵਾਸ ਕਰ ਸਕਦੇ ਹਨ । ਕਿਉਂਕਿ ਕੌਸਲ (ਕਾਰਨ ਦੇ) ਸਵਰਗੀ ਸੰਸਾਰ ਤੋਂ ਥਲੇ ਭੌਤਿਕ ਅਤੇ ਨਰਕੀ ਵਾਲਿਆਂ ਤਕ ਕਰਮਾਂ ਦੇ ਕਾਨੂੰਨ ਦੀ ਅਜਿਹੀ ਸੀਮਾ ਹੈ। ਉਥੇ, ਬਿਨਾਂਸ਼ਕ, ਭੋਤਿਕ ਜੀਵ ਹਨ ਜਿਨਾਂ ਕੋਲ ਸਵਰਗੀ ਚੇਤਨਾ ਹੈ, ਅਤੇ ਹੋਰ ਨਰਕੀ ਕੁਆਲਿਟੀ - ਇਸ ਗਲ ਤੇ ਨਿਰਭਰ ਕਰਦਾ ਹੈ, ਉਹ ਆਪਣੀ ਸਤੁੰਤਰ ਇਛਾ ਅਤੇ ਨਿਰਣੇ ਦੀ ਕਿਵੇਂ ਵਰਤੋਂ ਕਰਦੇ ਹਨ।"