ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੇਰੇ ਕੋਲ ਹਮੇਸ਼ਾਂ ਇਸ ਤਰਾਂ ਲਾਇਫ ਸੰਗੀਤ ਨਹੀਂ ਹੁੰਦਾ। ਘਰੇ, ਮੈਂ ਥੋੜੀ ਜਿਹੀ ਅਗ ਬਾਲਦੀ ਹਾਂ, ਅਤੇ ਫਿਰ ਮੈਂ ਬਸ ਆਈਪੌਡ ਲਾਉਂਦੀ ਹਾਂ। ਚੌਪਿਨ। ਆਈਪੌਡ ਚੌਪਿੰਨ। ਚਲਦਿਆਂ ਚੌਪਿੰਨ । ਪੌਕੇਟ ਬੀਥੋਵਨ। ਅਤੇ ਇਹ ਅਜ਼ੇ ਵੀ ਵਧੀਆ ਹੈ। ਇਕ ਛੋਟਾ ਜਿਹਾ ਆਈਪੌਡ ਇਕ ਛੋਟੇ ਜਿਹੇ ਲਾਉਡਸਪੀਕਰ ਨਾਲ॥ ਤੁਸੀਂ ਇਸ ਨੂੰ ਫਿਲਪ ਕਰੋ, ਇਹ ਲਗਭਗ ਇਕ ਕਿਤਾਬ ਦੇ (ਆਕਾਰ) ਦਾ ਹੈ, ਉਸ ਤਰਾਂ। ਫਿਰ ਮੈਂ ਆਪਣੀ ਛੋਟੀ ਜਿਹੀ ਅਗ ਆਪਣੇ ਛੋਟੇ ਜਿਹੇ ਕੋਨੇ ਵਿਚ ਜਗਾਉਂਦੀ ਹਾਂ ਆਸ ਪਾਸ ਲੇਟੇ ਹੋਏ ਦੋ ਕੁ ਕੁਤੇ(-ਵਿਆਕਤੀਆਂ) ਨਾਲ, ਬਸ ਲੇਟੇ ਹੋਏ। ਕਦੇ ਕਦਾਂਈ ਕੁਝ ਪੌਪਕੌਨ ਖਾਂਦੀ। ਸੰਗੀਤ ਨੂੰ ਸੁਣਦੀ ਹਾਂ।