ਵਿਸਤਾਰ
ਡਾਓਨਲੋਡ Docx
ਹੋਰ ਪੜੋ
ਯਾਦ ਰਖੋ, ਸੰਸਾਰ ਵਿਚ ਮੁਸੀਬਤ ਬਨਾਉਣ ਲਈ ਸਿਰਫ ਇਕ ਹੀ ਪਾਗਲ ਵਿਆਕਤੀ ਕਾਫੀ ਹੈ। ਇਕ ਮੂਰਖ ਰਾਸ਼ਟਰਪਤੀ ਕਾਫੀ ਹੈ ਵਿਸ਼ਵ ਯੁਧ ਦੇ ਕਾਰਨ ਲਈ ਵੀ, ਮਿਸਾਲ ਵਜੋਂ। ਕੁਝ ਲੋਕ ਬਹੁਤ ਘਟ ਚੇਤਨਤਾ ਵਾਲੇ ਹੁੰਦੇ ਹਨ, ਪਰ ਉਨਾਂ ਕੋਲ ਸ਼ਕਤੀ ਵਿਚ ਹੋਣ ਲਈ ਗੁਣ ਹਨ । ਜਾਂ ਕਿਉਂਕਿ ਉਸ ਦੇਸ਼ ਦੀ ਕੌਮ ਮਾੜੀ ਰਹੀ ਹੈ, ਤਾਂਕਿ ਅਖੌਤੀ ਮੂਰਖ ਰਾਸ਼ਟਰਪਤੀ ਜਾਂ ਰਾਜ਼ੇ ਨੂੰ ਉਥੇ ਹੋਣ ਦੀ ਇਜ਼ਾਜ਼ਤ ਹੈ। ਇਹ ਕਰਮਾਂ ਦਾ ਵੀ ਇਕ ਮਸਲਾ ਹੈ। ਤੁਸੀਂ ਦੇਖਿਆ? ਰਾਜ਼ਾ ਜਾਂ ਰਾਸ਼ਟਰਪਤੀ ਇਕਲਾ ਤਬਾਹੀ ਦਾ ਕਾਰਨ ਨਹੀਂ ਬਣ ਸਕਦਾ ਜਦੋਂ ਤਕ ਸਮੁਚਾ ਦੇਸ਼ ਬੁਰੇ ਕੰਮ ਨਾ ਕਰਦਾ ਰਿਹਾ ਹੋਵੇ।