ਵਿਸਤਾਰ
ਡਾਓਨਲੋਡ Docx
ਹੋਰ ਪੜੋ
ਗਲ ਇਹ ਹੈ, ਮਨੁਖਾਂ ਕੋਲ ਸੁਤੰਤਰ, ਆਜ਼ਾਦ ਇਛਾ ਹੈ। ਭਾਵੇਂ ਜੇਕਰ ਉਹ ਬੁਰੇ, ਮਾੜੇ ਪੈਦਾ ਹੋਏ, ਤੁਸੀਂ ਚੰਗੇ ਪੈਦਾ ਹੋਏ, ਤੁਹਾਡੇ ਕੋਲ ਚੰਗੇ ਬਣੇ ਰਹਿਣਾ ਜ਼ਾਰੀ ਰਖਣ ਲਈ ਜਾਂ ਬੁਰੇ ਵਿਚ ਦੀ ਬਦਲਣ ਲਈ, ਜਾਂ ਬੁਰੇ ਤੋਂ ਚੰਗੇ ਬਣਨ ਲਈ ਸੁਤੰਤਰ ਇਛਾ ਹੈ । ਉਹ ਮਨੁਖ ਹੋਣ ਬਾਰੇ ਚੰਗੀ ਗਲ ਹੈ। ਤੁਸੀਂ ਦੇਖਿਆ ਮੇਰਾ ਕੀ ਭਾਵ ਹੈ? ਤੁਹਾਡੇ ਕੋਲ ਸੁਤੰਤਰ ਇਛਾ ਹੈ। ਪਰ ਸਮਸਿਆ ਇਹ ਹੈ, ਇਕੇਰਾਂ ਅਸੀਂ ਇਕ ਬੁਰੇ (ਵਿਆਕਤੀ) ਵਜੋਂ ਪੈਦਾ ਹੁੰਦੇ ਹਾਂ, ਕਰਮ ਇਤਨੇ ਭਾਰੇ ਹਨ, ਤੁਸੀਂ ਹੋਰ ਬੁਰੇ ਨੂੰ ਆਕਰਸ਼ਿਤ ਕਰਨਾ ਜ਼ਾਰੀ ਰਖਦੇ ਹੋ। ਬੁਰੇ ਲੋਕ ਆਉਣਗੇ (ਅਤੇ ਦੇਣ) ਤੁਹਾਨੂੰ ਮਾੜਾ ਪ੍ਰਭਾਵ, ਅਤੇ ਤੁਸੀਂ ਬਸ ਬੁਰੇ ਕੰਮ ਕਰਨੇ ਜ਼ਾਰੀ ਰਖੋਂਗੇ, ਸੋ ਤੁਸੀਂ ਇਸ ਦੇ ਵਿਚੋਂ ਤੈਰ ਨਹੀਂ ਸਕਦੇ। ਕੇਵਲ ਉਹੀ ਸਮਸਿਆ ਹੈ।