ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਜੇ ਕਦੇ ਤੁਸੀਂ ਜੰਗਲੀ ਜਾਨਵਰਾਂ ਨੂੰ ਕਿਸੇ ਤਰਾਂ ਦੇਖਦੇ ਹੋ, ਸਬਬ ਨਾਲ, ਅਤੇ ਜੇ ਉਹ ਤੁਹਾਨੂੰ ਧਮਕੀ ਦਿੰਦੇ ਹਨ, ਤੁਸੀਂ ਉਨਾਂ ਨੂੰ ਬਸ ਕਹੋ, "ਸ਼ਾਂਤ, ਸ਼ਾਂਤ ਹੋ ਜਾਉ! ਮੈਂ ਨੁਕਸਾਨ-ਰਹਿਤ ਹਾਂ! ਮੈਂ ਚੰਗਾ ਹਾਂ। ਮੈਂ ਚੰਗਾ ਹਾਂ।" "ਮੈਂ ਚੰਗਾ ਹਾਂ!" ਅਤੇ ਉਹ ਸਮਝ ਜਾਣਗੇ। (...) ਪਰ ਬਸ ਨਾਂ ਜਾਣਾ ਜੰਗਲਾਂ ਵਿਚ ਅਤੇ ਜੰਗਲੀ ਜੀਵਾਂ ਨੂੰ ਮਿਲਣਾ ਜਾਂ ਕੁਝ ਅਜਿਹਾ। ਜੇਕਰ ਤੁਸੀਂ ਉਨਾਂ ਨੂੰ ਭੋਜਨ ਦੇਣਾ ਚਾਹੁੰਦੇ ਹੋ, ਦੂਰ ਰਹੋ ਜਦੋਂ ਤਕ ਉਹ ਤੁਹਾਨੂੰ ਜਾਣ ਨਹੀਂ ਲੈਂਦੇ, ਜਦੋਂ ਤਕ ਤੁਹਾਨੂੰ ਯਕੀਨ ਨਹੀਂ ਹੁੰਦਾ। ਪਰ ਤੁਸੀਂ ਕਦੇ ਵੀ ਯਕੀਨ ਨਹੀਂ ਕਰ ਸਕਦੇ। ਠੀਕ ਹੈ? ਇਹ ਤੁਹਾਡੀ ਐਨਰਜ਼ੀ ਉਤੇ ਨਿਰਭਰ ਕਰਦਾ ਹੈ। ਕਦੇ ਕਦਾਂਈ ਜੇ ਤੁਹਾਡੇ ਕੋਲ ਆਪਣੇ ਦਿਮਾਗ ਵਿਚ ਬਸ ਥੋੜੀ ਜਿਹੀ ਹਮਲਾਵਰੀ ਹੋਵੇ, ਉਹ ਇਸ ਨੂੰ ਜਾਣਦਾ ਹੈ।