ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਹੁਤ ਸਾਰੇ ਲੋਕ ਕਹਿੰਦੇ ਹਨ ਉਹ ਮੈਨੂੰ ਪਿਆਰ ਕਰਦੇ ਹਨ, ਪਰ ਜਦੋਂ ਮੈਂ ਚਾਹਾਂ ਉਹ ਕੁਝ ਚੀਜ਼ ਕਰਨ, ਉਹ ਇਹ ਨਹੀਂ ਕਰਦੇ। ਇਥੋਂ ਤਕ ਮੇਰੇ ਲਈ ਨਹੀਂ, ਜਿਵੇਂ ਇਥੋਂ ਤਕ ਸੁਪਰੀਮ ਮਾਸਟਰ ਟੀਵੀ ਲਈ ਕੰਮ ਕਰਨ ਲਈ ਜਾਂ ਕੁਝ ਚੀਜ਼। "ਮੈਂ ਕਰਦਾ... ਪਰ, ਕਿਵੇਂ ਵੀ, ਹੋ ਸਕਦਾ, ਸ਼ਾਇਦ ਬਲਾ, ਬਲਾ, ਬਲਾ..." ਮੈਂ ਸਚਮੁਚ ਇਹਨਾਂ ਲੋਕਾਂ ਲਈ ਅਫੋਸਸ ਮਹਿਸੂਸ ਕਰਦੀ ਹਾਂ। ਮੈਂਨੂੰ ਸਚਮੁਚ ਉਨਾਂ ਦੀ ਨਹੀਂ ਲੋੜ, ਬਸ ਉਨਾਂ ਨੂੰ ਇਕ ਮੌਕਾ ਦਿੰਦੀ ਹਾਂ, ਸਚਮੁਚ, ਇਕ ਮੌਕਾ ਜ਼ਲਦੀ ਨਾਲ ਵਿਕਸਤ ਹੋਣ ਲਈ ਕਿਉਂਕਿ ਮੈਂ ਸੋਚਿਆ ਉਹ ਹੈ ਜੋ ਉਹ ਚਾਹੁੰਦੇ ਹਨ।