ਖੋਜ
ਅਗੇ ਆ ਰਿਹਾ
ਸੰਬੰਧਿਤ ਵੀਡੀਓਆਂ
ਸਭ ਤੋਂ ਨਵੀਨ ਵੀਡੀਓਆਂ

ਸੰਬੰਧਿਤ ਵੀਡੀਓਆਂ

ਸਭ ਤੋਂ ਨਵੀਨ ਵੀਡੀਓਆਂ

2022-09-24
28 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-23
4464 ਦੇਖੇ ਗਏ
ਧਿਆਨਯੋਗ ਖਬਰਾਂ
2022-09-23
1036 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
3:47

Flood Relief Aid in India

396 ਦੇਖੇ ਗਏ
2022-09-22
396 ਦੇਖੇ ਗਏ
ਧਿਆਨਯੋਗ ਖਬਰਾਂ
35:20
2022-09-22
46 ਦੇਖੇ ਗਏ
ਧਿਆਨਯੋਗ ਖਬਰਾਂ
2022-09-22
34 ਦੇਖੇ ਗਏ
ਗਿਆਨ ਭਰਪੂਰ ਸ਼ਬਦ
2022-09-22
30 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2022-09-22
85 ਦੇਖੇ ਗਏ
ਵੈਜ਼ੀ ਸਰੇਸ਼ਠ ਵਰਗ
ਹਾਰਟ-ਲਾਈਨ: ਮੈਂ ਚਾਹੁੰਦੀ ਹਾਂ ਵਿਸ਼ਵ ਵੀਗਨ ਸੰਸਾਰ ਭਰ ਮੈਡੀਟੇਸ਼ਨ, ਸਾਧਨਾ ਅਭਿਆਸ ਦੀ ਮਹਤਤਾ ਉਤੇ ਜ਼ੋਰ ਦੇਣਾ ਸਭ ਸੁਪਰੀਮ ਮਾਸਟਰ ਟੈਲੀਵੀਜ਼ਨ ਦਰਸ਼ਕਾਂ ਨੂੰ
"ਹਾਲੋ ਮੇਰੇ ਪਿਆਰੇ ਸਤਿਗੁਰੂ ਜੀ ਨੂੰ, ਮੁਕਤੀਦਾਤੇ ਸੰਸਾਰ ਅਤੇ ਮਾਨਵਤਾ ਦੇ, ਅਤੇ ਸੁਭ ਕਾਮਨਾਵਾਂ ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ ਨੂੰ...

ਮੈਂ ਚਾਹੁੰਦੀ ਹਾਂ ਵਿਸ਼ਵ ਵੀਗਨ ਸੰਸਾਰ ਭਰ ਮੈਡੀਟੇਸ਼ਨ, ਸਾਧਨਾ ਅਭਿਆਸ ਦੀ ਮਹਤਤਾ ਉਤੇ ਜ਼ੋਰ ਦੇਣਾ ਸਭ ਸੁਪਰੀਮ ਮਾਸਟਰ ਟੈਲੀਵੀਜ਼ਨ ਦਰਸ਼ਕਾਂ ਨੂੰ। ਅਜ਼ ਸਾਰੇ ਸੰਸਾਰ ਭਰ ਦੀ ਮੈਡੀਟੇਸ਼ਨ ਵਿਚ, ਮੈਂ ਦੇਖਿਆ ਕਿ ਸਾਰੇ ਜਿਹੜੇ ਸ਼ਾਮਲ ਹੋਏ ਸਨ ਮੈਡੀਟੇਸ਼ਨ, ਸਾਧਨਾ ਅਭਿਆਸ ਵਿਚ ਇਕਠੇ ਜੁੜੇ ਹੋਏ ਸਨ ਰੋਸ਼ਨੀ ਐਨਰਜ਼ੀ ਦੀਆਂ ਲਾਇਨਾਂ ਰਾਹੀਂ। ਇਹ ਸੰਘਣੀ ਐਨਰਜ਼ੀ ਸਮੁਚੀ ਧਰਤੀ ਨੂੰ ਢਕਦੀ ਹੈ ਅਤੇ ਹੌਲੀ ਹੌਲੀ ਬਣ ਜਾਂਦੀ ਵਧੇਰੇ ਵਿਸ਼ਾਲ, ਵਧੇਰੇ ਸ਼ਕਤੀਸ਼ਾਲੀ ਅਤੇ ਚਮਕਦਾਰ। ਅਤੇ ਇਹ ਸਤਿਗੁਰੂ ਸ਼ਕਤੀ ਦੀ ਐਨਰਜ਼ੀ ਹੈ ਜੋ ਉਚਾ ਚੁਕਦੀ ਅਤੇ ਸੰਸਾਰ ਨੂੰ ਸ਼ੁਧ ਕਰਦੀ ਹੈ।

ਇਸ ਮੈਡੀਟੇਸ਼ਨ ਵਿਚ, ਮੈਂ ਦੇਖੀਆਂ ਦੋ ਵਡੀਆਂ ਖੜਵੀਆਂ ਰੋਸ਼ਨੀ ਦੀਆਂ ਚੈਨਲਾਂ ਖਲੋਤੀਆਂ ਧਰਤੀ ਉਤੇ। ਇਕ ਸੀ ਐਨਰਜ਼ੀ ਸਾਡੀਆਂ ਪ੍ਰਾਰਥਨਾਵਾਂ ਦੀ (ਅਰਜ਼ੋਈਆਂ) ਸੰਸਾਰ ਨੂੰ ਉਚਾ ਚੁਕਣ ਲਈ, ਜੋ ਉਪਰ ਨੂੰ ਜਾ ਰਹੀ ਸੀ ਅਤੇ ਜੁੜ ਰਹੀ ਸੀ ਉਚੇਰੇ ਸਵਰਗਾਂ ਅਤੇ ਸੰਸਾਰਾਂ ਨਾਲ। ਦੂਸਰੀ ਚੈਨਲ ਸੀ ਲਿਆਉਣ ਲਈ ਸਵਰਗ ਦੀ ਸਹਾਇਤਾ ਸੰਸਾਰ ਨੂੰ ਬਚਾਉਣ ਲਈ। ਇਸ ਚੈਨਲ ਵਿਚ, ਉਥੇ ਵਿਭਿੰਨ ਦਵਾਈਆਂ, ਵੈਕਸੀਨਾਂ, ਨਵੀਂਆਂ ਕਾਢਾਂ, ਅਤੇ ਨਵੇਂ ਭੋਜ਼ਨ ਸਨ ਬਦਲਣ ਲਈ ਵਸਤਾਂ ਬਣਾਈਆਂ ਗਈਆਂ ਜਾਨਵਰ-ਲੋਕਾਂ ਤੋਂ, ਜੋ ਤੈਰ ਰਹੀਆਂ ਸਨ ਰੋਸ਼ਨੀ ਵਿਚ ਅਤੇ ਆ ਰਹੀਆਂ ਸੀ ਧਰਤੀ ਨੂੰ ਵੀਗਨ ਸੰਸਾਰ ਨੂੰ ਲਿਆਉਣ ਲਈ।। ਮੈਂ ਆਸ ਕਰਦੀ ਹਾਂ ਕਿ ਇਹ ਮੈਡੀਟੇਸ਼ਨ ਪ੍ਰਗਟ ਕਰੇ ਵਿਸ਼ਵ ਸ਼ਾਂਤੀ ਨੂੰ ਜਿਤਨੀ ਜ਼ਲਦੀ ਹੋ ਸਕੇ। ਮੀਨੂ ਔਸਤ੍ਰੇਲੀਆ ਤੋਂ"
ਹੋਰ ਦੇਖੋ
The Second Coming of the Lord Savior

Warm greetings to the Supreme Master Television team. It is indeed an indescribable joy to be able to watch Supreme Master Television every day. I watched the “Multi-part Series on Ancient Predictions about our Planet” about the Savior, and there is a prediction about the Second Coming of Lord Jesus Christ. I once dreamed of Lord Jesus in His familiar garment and a Lady who wore a navy hat. Both of Them approached each other, then merged into one and flew to the sky. I was so elated to see such a beautiful scene and felt as if I was bathed in a refreshing rain filled with love. When I saw You in my vision, I recognized the aristocratic Lady wearing the Navy hat was Supreme Master Ching Hai, the Master whom I’d been looking for.

When I met You, after being initiated, I realized that Your eyes are very similar to Lord Jesus’ eyes. Hes has come back in another body! This is the greatest blessing for humanity. The time has come for humanity to recognize the Second Coming of the Lord Savior. My heart rejoices in the new Era that You have created. You have used many physical incarnations throughout the ages to awaken people to their Original Divine Self. Hiền Hòa from Âu Lạc (Vietnam)

ਹੋਰ ਦੇਖੋ
Animals Plead with Humanity to U-turn and Embrace the Compassionate Vegan Way of Life

Greetings, and many thanks to Beloved Master and dear Supreme Master TV team. Today, as I was sitting in peace for the World Vegan meditation hour to pray for a vegan world, I saw many animals, including whales and dolphins, praying with Master for this purpose. Animals prayed that the hearts of human beings will be filled with light in order for peace to come. With the blessing of Master, the whole Earth and its inhabitants were surrounded with a halo of a beautiful rainbow, and everyone could be elevated with this spiritually higher energy. And for some moments, the soul of planet Earth was submerged in peace and love. Bita from Iran

Loving Bita, What a beautiful picture your vision and words paint. We pray that others may continue to join Supreme Master Ching Hai in meditation and action to save the glorious animals on our planet so that we may all see such a vision and know Paradise on Earth. May you, the vibrant Iranian people, and cultured Iran know joy and Truth. In Allah’s eternal Love and Blessing, Supreme Master TV team

P.S. Master had these words for you:“Spiritual Bita, the animals do very much care about our planet’s future and are pleading with humanity to U-turn and embrace the compassionate vegan way of life. They love us very much and do not wish to see our destruction. Ask your loved ones to also join us in prayer to help create World Vegan. May the Prophet’s Light guide you and the intelligent Iranian people.”

ਹੋਰ ਦੇਖੋ
Supreme Master Television radiates the energies of love, peace, compassion, understanding, and respect of all lives
Dear Supreme Master Television staff, A thank you is not enough to express my gratitude and what I feel when I turn on Supreme Master Television. I could not even imagine how my life was without this Source of Light. One day, I had a beautiful experience. I saw that Supreme Master Television is like a huge-huge Sun, not only in our galaxy, but in the whole of Creation. Supreme Master Television radiates positive vibrations, that is helping the evolution and awakening of millions of worlds. Supreme Master Television radiates the energies of love, peace, compassion, understanding, and respect of all lives that can be felt in every corner of the visible and invisible worlds, galaxies, dimensions, and reaches all souls, melting all negativity that is kept for eons as binding karma. Thank you for making this miracle possible. Thank You, Dearest Supreme Master Ching Hai, for giving us such a treasure like Supreme Master Television. I wish all Your dreams come true! I love You forever! Kata from Austria
ਹੋਰ ਦੇਖੋ

ਸਰਬਉਚ ਸਤਿਗੁਰੂ ਚਿੰਗ ਹਾਈ ਜੀ ਬਾਰੇ

ਵ‌ਿਡਿਓਆਂ
ਕਿਤਾਬਾਂ
ਮੈਗਜ਼ੀਨ
ਚਿਤਰਕਾਰੀਆਂ

ਤੁਰੋ ਪਿਆਰ ਦੇ ਮਾਰਗ ਉਤੇ

ਪਿਆਰ ਇਕ ਸ਼ਬਦ ਨਹੀ ਹੈ ਸਾਡੇ ਬੁਲਾਂ ਉਤੇ, ਪਿਆਰ ਸਾਡੇ ਜਜਬਾਤਾਂ ਅੰਦਰ ਹੋਣਾ ਜ਼ਰੂਰੀ ਹੈ, ਅਤੇ ਕਾਰਜ਼ਾਂ ਦੁਆਰਾ ਇਹਨੂੰ ਅਮਲ ਲਿਆਉਣਾ ਬਾਹਰ। ਜਾਨਵਰਾਂ ਨੂੰ ਪਿਆਰ ਕਰਦੇ ਹਾਂ, ਅਸੀਂ ਵੈਸ਼ਨੋ (ਵੀਗਨ) ਹੋਵਾਂਗੇ। ਧਰਤੀ ਨੂੰ ਪਿਆਰ ਕਰਦੇ ਹਾਂ, ਅਸੀਂ ਹਰਿਆਵਲ ਲਿਆਵਾਂਗੇ। ਸੰਸਾਰ ਨੂੰ ਪਿਆਰ ਕਰਦੇ ਹਾਂ, ਗ੍ਰਹਿ ਨੂੰ ਬਚਾਵਾਂਗੇ। - ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)
ਹੋਰ ਦੇਖੋ
2018-11-22
ਸਰਬਉਚ ਸਤਿਗੁਰੂ ਚਿੰਗ ਹਾਈ ਜੀ ਬਾਰੇ
2018-11-21
ਸਰਬਉਚ ਸਤਿਗੁਰੂ ਚਿੰਗ ਹਾਈ ਜੀ ਬਾਰੇ
2018-11-20
ਸਰਬਉਚ ਸਤਿਗੁਰੂ ਚਿੰਗ ਹਾਈ ਜੀ ਬਾਰੇ
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
ਡਾਓਨਲੋਡ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਇਕ ਬਿਹਤਰ ਅਨੁਭਵ ਲਈ ਕ੍ਰਿਪਾ ਕਰਕੇ ਵਰਤੋਂ ਕਰੋ ਇਹਨਾਂ ਥਲੇ ਦਿਤੇ ਬਰਾਉਜ਼ਰਾਂ ਵਿਚੋਂ ਇਕ ਦੀ:
ਕਲਿਕ ਕਰੋ ਆਈਕੌਨ ਡਾਊਨਲੋਡ ਕਰਨ ਲਈ ਸਭ ਤੋਂ ਨਵਾਂ ਵਰਸ਼ਨ ਬਰਾਉਜ਼ਰ ਦਾ। ਡਾਊਨਲੋਡ ਕਰਨਾ ਸੁਰਖਿਅਤ ਹੈ ਵੇਚਣ ਵਾਲੇ ਸਰਕਾਰੀ ਵੈਬਸਾਈਟ ਤੋਂ।