ਵਿਸਤਾਰ
ਡਾਓਨਲੋਡ Docx
ਹੋਰ ਪੜੋ
ਯਹੂਦੀ ਲੋਕ ਜਿਨਾਂ ਨੇ ਮੋਸਸ ਦਾ ਅਨੁਸਰਨ ਕੀਤਾ ਸੀ ਉਹ ਉਸ ਦੇ ਨਾਲ ਖਤਰੇ ਵਿਚੋਂ ਦੀ ਗੁਜ਼ਰੇ, ਉਸ ਵਿਚ ਪੂਰੀ ਤਰਾਂ ਵਿਸ਼ਵਾਸ਼ ਕੀਤਾ, ਸਭ ਚੀਜ਼ ਪਿਛੇ ਛਡ ਗਏ ਉਸ ਦੇ ਨਾਲ ਜਾਣ ਲਈ, ਅਜ਼ੇ ਵੀ ਹਉਮੇਂ ਨੁੰ ਨਹੀਂ ਛਡ ਸਕੇ। ਉਸੇ ਕਰਕੇ ਉਹ ਸਤਿਗੁਰੂ ਦੀ ਗੈਰਹਾਜ਼ਰੀ ਵਿਚ ਸੁਨਹਿਰੇ ਵਛੇ ਦੀ ਪੂਜ਼ਾ ਕਰਦੇ ਹਨ। ਕਿਉਂ? ਉਹ ਜਾਣਦੇ ਹਨ ਇਹ ਬਸ ਇਕ ਵਛਾ ਹੈ, ਅਤੇ ਇਹ ਬਸ ਇਕ ਬੁਤ ਹੈ, ਪਰ ਇਹ ਵਧੇਰੇ ਆਸਾਨ ਹੈ, ਸੁਨਹਿਰਾ ਵਛਾ ਵਾਪਸ ਗਲ ਨਹੀਂ ਕਰਦਾ । ਉਨਾਂ ਨੂੰ ਕੁਝ ਚੀਜ਼ ਨਹੀਂ ਸਿਖਾਉਂਦਾ। ਉਨਾਂ ਨੂੰ ਪਾਲਣਾ ਕਰਨ ਲਈ ਕੋਈ ਹਿਦਾਇਤਾ ਨਹੀਂ ਦਿੰਦਾ। ਉਨਾਂ ਨੂੰ ਢਾਈ ਘੰਟਿਆਂ ਲਈ ਅਭਿਆਸ ਕਰਨ ਲਈ ਨਹੀਂ ਕਹਿੰਦਾ , ਅਤੇ ਵੀਗਨ ਬਣੋ, ਉਨਾਂ ਨੂੰ ਗਰੁਪ ਅਭਿਆਸ ਲਈ ਜਾਣ ਲਈ ਨਹੀਂ ਕਹਿੰਦਾ, ਆਦਿ, ਆਦਿ।