ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਧਰਤੀ ਉਤੇ ਆਪਣਾ ਕੰਮ ਖਤਮ ਕਰਨ ਤੋਂ ਬਾਅਦ, ਇਕ ਨੌਵੇਂ ਕੌਂਸਲ ਦਾ ਸਤਿਗੁਰੂ ਆਪਣੀ ਸਾਰੀ ਐਨਰਜ਼ੀ ਪੰਜਵੇਂ ਪਧਰ ਨੂੰ, ਸਭ ਤੋਂ ਉਪਰ, ਵਾਪਸ ਲੈ ਜਾਵੇਗਾ, ਅਤੇ ਫਿਰ ਹੋਰ ਅਗੇ ਨੌਵੇਂ ਤਕ। ਅਤੇ ਕੋਈ ਵੀ ਪੰਜਵੇਂ ਪਧਰ ਤੋਂ..." ਇਹ ਵਧੇਰੇ ਦਿਲਚਸਪ ਬਣ ਰਿਹਾ ਹੈ! ਕੀ ਵਾਪਰਦਾ ਹੈ? "... ਪੰਜਵੇਂ ਪਧਰ ਤੋਂ ਥਲ਼ੇ ਤਕ ਕੋਈ ਵੀ ਕਦੇ ਉਨਾਂ ਨੂੰ ਦੁਬਾਰਾ ਨਹੀਂ ਦੇਖਣ ਦੇ ਯੋਗ ਹੋਵੇਗਾ।" ਸਿਰਫ ਛੇਵੇਂ, ਸਤਵੇਂ, ਅਤੇ ਅਠਵੇਂ, ਨੌਵੇਂ ਦੇਖ ਸਕਦੇ ਹਨ।