ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਈ ਵਿਆਕਤੀ, ਮੇਰੇ ਖਿਆਲ ਵਿਚ ਇਕ ਲੰਮਾਂ ਸਮਾਂ ਪਹਿਲਾਂ, ਨੌਵੇਂ ਪਧਰ ਬਾਰੇ ਜ਼ਰੂਰ ਹੀ ਜਾਣਦਾ ਹੋਵੇਗਾ। ਸ਼ਾਇਦ ਕੁਝ ਨੌਵੇਂ ਪਧਰ ਦੇ ਕੌਂਸਲ ਥਲੇ ਪਹਿਲਾਂ ਆਏ ਸਨ। ਮੈਂ ਤੁਹਾਨੂੰ ਪਹਿਲੇ ਦਸਿਆ ਹੈ ਕਿਤਨੇ ਪਹਿਲੇ ਆ ਚੁਕੇ ਸਨ। ਮੈਂ ਵੀਹਵੀਂ ਹਾਂ, ਯਾਦ ਹੈ? (ਹਾਂਜੀ।) ਮੈਂ ਕਿਹਾ ਸੀ 19 ਪਹਿਲਾਂ ਥਲੇ ਆਏ ਸਨ। ਮੇਰਾ ਭਾਵ ਹੈ, ਮਾਨਵਤਾ ਦੇ ਲੰਮੇ ਬਿਲੀਅਨ-ਸਾਲ ਦੇ ਇਤਿਹਾਸ ਵਿਚ ਆਏ, ਅਤੇ ਸਿਰਫ ਅਜ਼ ਨਹੀਂ, ਉਹ ਭੌਤਿਕ ਪਧਰ ਨੂੰ ਆਏ ਸਨ। ਅਤੇ ਜ਼ਰੂਰੀ ਨਹੀਂ ਸਾਰੇ ਇਸ ਧਰਤੀ ਨੂੰ, ਪਰ ਕੁਝ ਹੋਰ ਕਿਸਮ ਦੇ ਧਰਤੀ-ਵਰਗੇ ਗ੍ਰਹਿਆਂ ਨੂੰ ਆਏ । ਸੋ, ਕੋਈ ਵਿਆਕਤੀ ਜ਼ਰੂਰ ਹੀ ਪਹਿਲਾਂ ਇਥੇ ਆਇਆ ਹੋਵੇਗਾ।