ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਿਨਾਂਸ਼ਕ, ਜਦੋਂ ਅਸੀਂ ਰੂਹਾਨੀ ਤੌਰ ਤੇ ਅਭਿਆਸ ਕਰਦੇ ਹਾਂ, ਇਹ ਉਸ ਤਰਾਂ ਹੋਣਾ ਚਾਹੀਦਾ ਹੈ; ਜਿਤਨਾ ਜਿਆਦਾ ਅਸੀਂ ਧਿਆਨ ਦਿੰਦੇ ਹਾਂ, ਉਤਨਾ ਉਚਾ ਇਹ ਹੋਵੇਗਾ। ਜੇਕਰ ਤੁਸੀਂ ਧਿਆਨ ਦਿੰਦੇ ਹੋ, ਅਤੇ ਇਹ ਵਧੇਰੇ ਉਚਾ ਬਣ ਜਾਂਦਾ ਹੈ, ਫਿਰ ਇਹ ਬਿਹਤਰ ਹੈ, ਸੋ ਤੁਸੀਂ ਇਸ ਨੂੰ ਕੁਦਰਤੀ ਕਿਉਂ ਹੋਣ ਦਿੰਦੇ ਹੋ? (...) ਠੀਕ ਹੈ, ਜੇਕਰ ਤੁਸੀਂ ਇਹ ਕੁਦਰਤੀ ਤੌਰ ਤੇ ਸੁਣਦੇ ਹੋ, ਫਿਰ ਇਹ ਪਹਿਲੇ ਹੀ ਵਧੀਆ ਹੈ। (ਹਾਂਜੀ।) ਬਿਨਾਂਸ਼ਕ, (ਅੰਦਰੂਨੀ ਸਵਰਗੀ) ਆਵਾਜ਼ ਚੌਵੀ ਘੰਟੇ ਸੁਣਾਈ ਦੇਣੀ ਚਾਹੀਦੀ ਹੈ। ਪਰ ਜੇਕਰ ਤੁਸੀਂ ਵਧੇਰੇ ਸਾਫ ਸੁਣਨਾ ਚਾਹੁੰਦੇ ਹੋ, ਫਿਰ ਤੁਹਾਨੂੰ ਧਿਆਨ ਕੇਂਦ੍ਰਿਤ ਕਰਨਾ ਪਵੇਗਾ। ਜਿਤਨਾ ਜਿਆਦਾ ਤੁਸੀਂ ਸੁਣੋਂਗੇ, ਉਤਨਾ ਜਿਆਦਾ ਸਾਫ ਤੁਸੀਂ ਇਹ ਸੁਣ ਸਕੋਂਗੇ, ਫਿਰ ਇਹ ਬਿਹਤਰ ਹੈ।