ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਕਰਦੀ ਹਾਂ ਜੋ ਮੈਂ ਕਰ ਸਕਦੀ ਹਾਂ, ਜਦੋਂ ਵੀ ਮੈਂ ਕਰ ਸਕਾਂ, ਤਾਂਕਿ ਅਸੀਂ ਇਕਠੇ ਹੋ ਸਕੀਏ। ਅਤੇ ਮੈਂ ਤੁਹਾਨੂੰ ਬਿਆਨ ਕਰ ਸਕਾਂ ਕੁਝ ਚੀਜ਼ ਕਿਤਾਬਾਂ ਰਾਹੀਂ, ਜਾਂ ਤੁਸੀਂ ਪੁਛ ਸਕਦੇ ਹੋ ਮੈਨੂੰ ਕੁਝ ਚੀਜ਼ ਕਹਾਣੀ ਦੇ ਕਰਕੇ। ਉਥੇ ਹਮੇਸ਼ਾਂ ਕੁਝ  ਵਿਦਿਅਕ ਚੀਜ਼ ਹੁੰਦੀ ਹੈ  ਕਹਾਣੀਆਂ ਬਾਰੇ ਜੋ ਮੈਂ ਤੁਹਾਨੂੰ ਪੜ ਕੇ ਸੁਣਾਉਂਦੀ ਹਾਂ।

 
          








 
           
          
