ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਸਮਾਨ ਹੈ ਉਸ ਜਿੰਦਗੀ ਵਾਂਗ ਜਦੋਂ ਮੈਂ ਜੀਂਦੀ ਸੀ ਭਾਰਤ ਵਿਚ ਪਹਿਲਾਂ। ਮੈਂ ਤੁਹਾਨੂੰ ਦਸਿਆ ਹੈ, ਰੀਸ਼ੀਕੇਸ਼ ਵਿਚ। (ਹਾਂਜੀ, ਸਤਿਗੁਰੂ ਜੀ।) ਮੈਂ ਬਹੁਤ ਪਸੰਦ ਕਰਦੀ ਹਾਂ ਇਸ ਕਿਸਮ ਦੀ ਜਿੰਦਗੀ। ਮੈਂ ਕੋਈ ਚੀਜ਼ ਨਹੀਂ ਮਿਸ ਕਰਦੀ ਸਿਵਾਇ ਉਹਦੇ, ਸਿਵਾਇ ਉਸ ਜਿੰਦਗੀ ਦੇ। ਮੈਂ ਇਹ ਮਿਸ ਕਰਦੀ ਹਾਂ ਕਦੇ ਕਦਾਂਈ, ਬਹੁਤ ਹੀ, ਬਹੁਤ ਹੀ, ਬਹੁਤ ਹੀ। ਮਹਿਸੂਸ ਕਰਦੇ ਬਹੁਤ ਆਜ਼ਾਦ। ਤੁਸੀਂ ਸਮਝੇ ਮੈਨੂੰ? (ਹਾਂਜੀ।) ਤੁਸੀਂ ਮਹਿਸੂਸ ਕਰਦੇ ਹੋ ਬਹੁਤ ਹੀ ਆਜ਼ਾਦ। ਸਾਨੂੰ ਬਹੁਤੇ ਸਾਰੇ ਧੰਨ ਦੀ ਨਹੀਂ ਲੋੜ। ਸਾਡੇ ਕੋਲ ਇਕ ਬਹੁਤ ਹੀ ਸਾਦਾ ਜੀਵਨ ਹੈ।