ਨਵੇਂ ਸਾਲ ਦੇ ਪੂਰਵ ਸੰਧਿਆ ਦੀਆਂ ਭੂਤ ਕਹਾਣੀਆਂ, ਅਠ ਹਿਸਿਆਂ ਦਾ ਚੌਥਾ ਭਾਗ2021-02-12ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ ਵਿਸਤਾਰਡਾਓਨਲੋਡ Docxਹੋਰ ਪੜੋਅਤੇ ਮੈਂ ਕਦੇ ਕਦਾਂਈ ਛੂਹੀ ਗਈ ਸੀ ਅਤੇ ਪ੍ਰਭਾਵਿਤ, ਅਤੇ ਆਭਾਰੀ ਕਿ ਮੈਂ ਰਹਿ ਰਹੀ ਹਾਂ ਇਸ ਸਮੇਂ ਮਨੁਖ ਦੀ ਅਵਧੀ ਵਿਚ - ਕਿ ਅਨੇਕ ਹੀ ਸਹੂਲਤਾਂ ਹਨ ਸਭ ਪਾਸੇ, ਕਿ ਸਾਡੀਆਂ ਜਿੰਦਗੀਆਂ ਬਹੁਤ, ਬਹੁਤ ਆਰਾਮਦਾਇਕ ਹਨ। (ਹਾਂਜੀ, ਸਤਿਗੁਰੂ ਜੀ।)