ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਈ ਵਡੀ ਗਲ ਨਹੀਂ! ਜੋ ਵੀ ਤੁਸੀਂ ਚਾਹੁੰਦੇ ਹੋ ਕਰਨਾ ਇਹ ਠੀਕ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੇਰੇ ਕੋਲ ਇਕ ਵਧੇਰੇ ਖੂਬਸੂਰਤ ਜਗਾ ਹੈ, ਜਿਸ ਦਾ ਮੈਂ ਜ਼ਿਕਰ ਕਰਨ ਦੀ ਪ੍ਰਵਾਹ ਨਹੀਂ ਕਰਦੀ। (ਜੇਕਰ ਸਾਡੇ ਕੋਲ ਇਹ ਜਗਾ ਹੋ ਸਕਦੀ ਹੋਵੇ, ਫਿਰ ਇਹ ਬਹੁਤ ਖੂਬਸੂਰਤ ਹੈ, ਸਤਿਗੁਰੂ ਜੀ।) ਉਹ ਜਗਾ? (ਉਹ ਵਾਲੀ ਜਿਥੇ ਅਸੀਂ ਪਤਾ ਕਰ ਰਹੇ ਸੀ।) ਮੇਰੇ ਕੋਲ ਇਕ ਵਧੇਰੇ ਖੂਬਸੂਰਤ ਜਗਾ ਹੈ। (ਓਹ, ਜੇਕਰ ਸਤਿਗੁਰੂ ਜੀ ਇਹ ਸਾਨੂੰ ਦਿੰਦੇ ਹਨ, ਸਾਨੂੰ ਕੋਈ ਹੋਰ ਚੀਜ਼ ਨਹੀਂ ਖਰੀਦਣੀ ਪਵੇਗੀ, ਸਤਿਗੁਰੂ ਜੀ।) ਮੈਂ ਪਹਿਲੇ ਹੀ ਇਹ ਖਰੀਦ ਲਈ ਹੈ, ਪਰ ਅਜ਼ੇ ਨਹੀਂ ਦੇ ਰਹੀ।