ਖੋਜ
ਪੰਜਾਬੀ
 

ਵਿਚਕਾਰਲੇ ਮਾਰਗ ਦਾ ਅਭਿਆਸ ਕਰੋ, ਅਠ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਜਦੋਂ ਮੈਂ ਅਭਿਆਸ ਕਰਦੀ ਹਾਂ, ਖਾਸ ਕਰਕੇ ਜਦੋਂ (ਅੰਦਰੂਨੀ ਸਵਰਗੀ) ਆਵਾਜ਼ ਉਤੇ, ਮੇਰੇ ਕੋਲ ਬਹੁਤੇ ਚੰਗੇ ਅਨੁਭਵ ਨਹੀਂ ਹਨ। ਕਿਵੇਂ ਵੀ, ਕਦੇ ਕਦਾਂਈ ਮੈਂ ਸੌਂ ਜਾਂਦੀ ਹਾਂ, ਅਤੇ ਮੇਰੇ ਜਾਗ ਜਾਣ ਤੋਂ ਪਹਿਲਾਂ, ਮੈਂ ਇਕ ਖੂਬਸੂਰਤ ਆਵਾਜ਼ ਸੁਣਦੀ। (...) ਮੈਂ ਜਾਣਦੀ ਹਾਂ। ਮੈਂ ਜਾਣਦੀ ਹਾਂ। ਕਿਉਂਕਿ ਜਦੋਂ ਤੁਸੀਂ ਅਭਿਆਸ ਕਰਦੇ ਹੋਏ ਬਹੁਤ ਜਿਦ ਨਾਲ, ਉਡੀਕਦੇ ਰਹੇ ਅਤੇ ਉਡੀਕਦੇ ਰਹੇ, ਅਤੇ ਆਪਣੇ ਆਪ ਨੂੰ ਪ੍ਰੇਸ਼ਾਨ ਕੀਤਾ। ਤੁਸੀਂ ਸੰਘਰਸ਼ ਕਰਦੇ ਰਹੇ, ਸੋ (ਅੰਦਰੂਨੀ ਸਵਰਗੀ) ਆਵਾਜ਼ ਨਹੀਂ ਆ ਸਕੀ। ਜਦੋਂ ਇਹ ਆਈ, ਤੁਸੀਂ ਇਸ ਨੂੰ ਰੋਕ ਦਿਤਾ। ਜਦੋਂ ਤੁਸੀਂ ਆਰਾਮ ਵਿਚ ਸੀ... ਜਦੋਂ ਤੁਸੀਂ ਅਭਿਆਸ ਨਹੀਂ ਕਰ ਰਹੇ ਸੀ, ਤੁਹਾਡਾ ਮਨ ਬਹੁਤਾ ਵਿਸ਼ਲੇਸ਼ਣ ਨਹੀਂ ਕਰ ਰਿਹਾ ਸੀ। ਤੁਸੀਂ ਕਿਹਾ, "ਮੈਂ ਹੁਣ ਅਭਿਆਸ ਨਹੀਂ ਕਰਾਂਗੀ।" ਫਿਰ ਤੁਹਾਡੀ ਰੂਹ ਹੋਰ ਪ੍ਰੇਸ਼ਾਨ ਨਹੀਂ ਸੀ। (ਅੰਦਰੂਨੀ ਸਵਰਗੀ) ਆਵਾਜ਼ ਦਰਵਾਜ਼ੇ ਉਤੇ ਉਡੀਕ ਰਹੀ ਸੀ, ਸੋ ਹੁਣ ਇਹ ਜ਼ਲਦੀ ਨਾਲ ਅੰਦਰ ਜਾਣਾ ਚਾਹੁੰਦੀ ਸੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-01
4896 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-02
3997 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-03
3575 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-04
3118 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-05
3318 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-06
3277 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-07
3056 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-08
3094 ਦੇਖੇ ਗਏ