ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਨੂੰ ਹਮੇਸ਼ਾਂ ਪ੍ਰਮਾਤਮਾ ਪ੍ਰਤੀ ਆਭਾਰੀ ਹੋਣਾ ਚਾਹੀਦਾ ਹੈ। ਸਾਨੂੰ ਆਭਾਰੀ ਹੋਣਾ ਚਾਹੀਦਾ ਹੈ ਜੋ ਵੀ ਸਾਡੇ ਕੋਲ ਹੈ। ਭਾਵੇਂ ਜੇਕਰ ਸਾਡੇ ਕੋਲ ਇਹ ਅਜ਼ੇ ਨਹੀਂ ਹੈ, ਸਾਨੂੰ ਇਹਦੇ ਲਈ ਪਹਿਲੇ ਆਭਾਰੀ ਹੋ ਸਕਦੇ ਹਾਂ। ਪਹਿਲਾਂ ਤੋਂ ਹੀ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋਵੋ। ਉਹ ਮੇਂਨਲੈਂਡ ਨੂੰ ਵਧੇਰੇ ਆਜ਼ਾਦ ਕਰੇਗਾ। ਪਹਿਲਾਂ ਤੋਂ ਹੀ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋਵੋ। ਸ਼ਾਇਦ ਉਹ ਸ਼ਰਮਿੰਦਾ ਹੋਵੇ ਅਤੇ ਇਹ ਜ਼ਲਦੀ ਨਾਲ ਕਰੇ। ਸ਼ਾਇਦ ਉਹ ਸ਼ਰਮਿੰਦਾ ਹੋ ਜਾਵੇ। ਠੀਕ ਹੈ? (ਹਾਂਜੀ।) ਅਸੀ ਹਰ ਸਮੇਂ ਉਨਾਂ ਦਾ ਧੰਨਵਾਦ ਕਰੀਏ, ਤਾਂਕਿ ਉਸ ਨੂੰ ਇਹ ਕਰਨਾ ਪਵੇ। ਹੈਂਜੀ? (ਹਾਂਜੀ।) ਹਾਂਜੀ। ਅਸੀਂ ਉਨਾਂ ਦੀ ਸਾਰਾ ਸਮਾਂ ਉਸਤਤ ਕਰੀਏ, ਕਹੀਏ ਕਿ ਉਹ ਕਿਤਨੇ ਚੰਗੇ ਹਨ, ਉਹ ਕਿਤਨੇ ਉਦਾਰਚਿਤ ਹਨ, ਉਹ ਕਿਤਨੇ ਸ਼ਕਤੀਸ਼ਾਲੀ ਹਨ, ਅਤੇ ਕਿਵੇਂ ਉਨਾਂ ਨੇ ਸਾਨੂੰ ਮੁਕਤ ਕਰ ਦਿਤਾ ਹੈ।