ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਤਿਗੁਰੂ ਜੀ ਨੇ ਕਿਹਾ ਕਿ ਗਿਆਨਵਾਨ ਸਤਿਗੁਰੂਆਂ ਦੇ ਕੋਲ ਸੌਆਂ ਹੀ ਬਿਲੀਅਨ ਪਾਰਗਾਮੀ ਸਰੀਰ ਹੁੰਦੇ ਹਨ। (...) ਕੀ ਇਹ ਬਸ ਇਕ ਛੋਟੀ ਜਿਹੀ ਚਮਤਕਾਰ ਸ਼ਕਤੀ ਹੈ ਤਿੰਨ ਮੰਡਲਾਂ ਦੇ ਅੰਦਰ, ਜੋ ਬੁਧਾਂ ਅਤੇ ਬੋਧੀਸਾਤਵਾਂ ਦੇ ਪਾਰਗਾਮੀ ਸਰੀਰਾਂ ਤੋਂ ਵਖਰੀ ਹੈ? ਕਈਆਂ ਕੋਲ ਵਧ ਪਾਰਗਾਮੀ ਸਰੀਰ ਹਨ ਅਤੇ ਕਈਆਂ ਕੋਲ ਘਟ - ਉਵੇਂ ਜਿਵੇਂ ਤੁਹਾਡੇ ਵਿਚੋਂ ਕਈਆਂ ਕੋਲ। ਕਦੇ ਕਦਾਂਈ, ਤੁਹਾਡੇ ਕੋਲ ਵੀ ਤੁਹਾਡੇ ਆਪਣੇ ਪਾਰਗਾਮੀ ਸਰੀਰ ਹਨ ਥੋੜਾ ਜਿਹਾ ਅਭਿਆਸ ਕਰਨ ਤੋਂ ਬਾਅਦ, ਪਰ ਉਹ ਸਰਬਵਿਆਪਕ ਨਹੀਂ ਹਨ। ਤੁਸੀਂ ਸ਼ਾਇਦ ਦੋ ਜਾਂ ਤਿੰਨ ਜਗਾਵਾਂ ਵਿਚ ਪ੍ਰਗਟ ਹੋਵੋਂ, ਪਰ ਸਮੁਚੇ ਬ੍ਰਹਿਮੰਡ ਵਿਚ ਨਹੀਂ, ਸਰਬ ਵਿਆਪਕ ਨਹੀਂ।