ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਂਜੀ, ਮੈਂਨੂੰ ਦੀਖਿਆ ਲਈ ਨੂੰ 14 ਸਾਲ ਹੋ ਗਏ ਹਨ। ਸ਼ੁਰੂ ਵਿਚ, ਮੈਂ ਅਕਸਰ ਸੁਪਨਾ ਲੈਂਦਾ ਸੀ ਅਤੇ ਸਤਿਗੁਰੂ ਜੀ ਨੂੰ ਆਪਣੇ ਸੁਪਨੇ ਵਿਚ ਦੇਖਿਆ। ਤੁਸੀਂ ਜਿਵੇਂ ਇਕ ਪਿਆਰੀ ਮਾਂ ਵਾਂਗ ਸੀ। ਤੁਸੀਂ ਮੇਰੇ ਘਰ ਨੂੰ ਆਏ, ਕੁਝ ਕੁ ਘੰਟਿਆਂ ਲਈ ਰਹੇ, ਫਿਰ ਤੁਸੀਂ ਗਾਇਬ ਹੋ ਗਏ। ਇਹ ਅਕਸਰ ਉਸ ਤਰਾਂ ਸੀ। ਅਤੇ ਹੁਣ, ਮੈਂ ਇਹ ਹੋਰ ਨਹੀਂ ਦੇਖਦਾ। ਸੋ ਇਸ ਦਾ ਕੀ ਭਾਵ ਹੈ? ਇਹਦਾ ਭਾਵ ਨਹੀਂ ਕਿ ਤੁਸੀਂ ਨਹੀਂ ਦੇਖ ਸਕਦੇ, ਪਰ ਤੁਸੀਂ ਇਕ ਵਖਰੀ ਅਵਸਥਾ ਵਿਚ ਦੀ ਚਲੇ ਗਏ ਹੋ। (ਆਹ, ਇਕ ਵਖਰੀ ਅਵਸਥਾ ਨੂੰ।) ਹਾਂਜੀ। ਜਦੋਂ ਵੀ ਇਹ ਜ਼ਰੂਰੀ ਹੋਵੇ, ਮੈਂ ਪ੍ਰਗਟ ਹੋਵਾਂਗੀ, ਅਤੇ ਜੇਕਰ ਇਹ ਜ਼ਰੂਰੀ ਨਾਂ ਹੋਵੇ, ਮੈਂ ਹੋਰ ਪ੍ਰਗਟ ਨਹੀਂ ਹੋਵਾਂਗੀ। ਪਰ ਸਤਿਗੁਰੂ ਹਮੇਸ਼ਾਂ ਤੁਹਾਡੇ ਅੰਗ ਸੰਗ ਹਨ।