ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਸ਼ਿਸ਼ ਕਰਦੇ ਰਹੋ ਜਦੋਂ ਤਕ ਇਹ ਕੰਮ ਕਰਦਾ ਹੈ। ਅਤੇ ਫਿਰ ਤੁਸੀਂ ਕਹੋ, "ਹਾ, ਠੀਕ ਹੈ, ਮੈਂ ਆਜ਼ਾਦ ਹਾਂ।" ਹੋਰ ਮੈਡੀਟੇਸ਼ਨ ਅਤੇ ਅਤੇ ਸ਼ਾਇਦ ਘਟ ਦਵਾਈ। ਜਿਉਂ ਜਿਉਂ ਤੁਸੀਂ ਮੈਡੀਟੇਸ਼ਨ ਵਿਚ ਵਧੇਰੇ ਵਿਕਸਤ ਹੁੰਦੇ ਹੋ, ਤੁਸੀਂ ਰਾਜ਼ੀ ਹੋ ਜਾਵੋਂਗੇ। ਜਿਉਂ ਜਿਉਂ ਤੁਸੀਂ ਰੂਹਾਨੀ ਅਭਿਆਸ ਵਿਚ ਵਧੇਰੇ ਵਿਕਸਤ ਹੁੰਦੇ ਹੋ. ਸ਼ਾਇਦ ਤੁਹਾਡੇ ਐਪੀਸੋਡ ਘਟ ਜਾਣਗੇ। ਆਓ ਆਸ ਕਰਦੇ ਹਾਂ! ਆਪਣੀ ਪੂਰੀ ਕੋਸ਼ਿਸ਼ ਕਰੋ। ਠੀਕ ਹੇ, ਪਿਆਰੇ? ਤੁਸੀਂ ਅਜ਼ੇ ਵੀ ਵਧੀਆ ਲਗਦੇ ਹੋ (ਤੁਹਾਡਾ ਧੰਨਵਾਦ।) ਅਤੇ ਸੋਹਣੇ। (ਤੁਹਾਡਾ ਧੰਨਵਾਦ।) ਹਰ ਇਕ ਕੋਲ ਥੋੜੇ ਜਿਹੇ ਕਰਮ ਹਨ ਇਥੇ ਅਤੇ ਉਥੇ, ਪਰ ਖੁਸ਼ ਹੋਵੋਂ ਤੁਸੀਂ ਸਭ ਤੋਂ ਬਦਤਰ ਨਹੀਂ ਹੋ, ਠੀਕ ਹੈ? (ਹਾਂਜੀ।) ਤੁਸੀਂ ਅਜ਼ੇ ਵੀ ਤੁਰ ਸਕਦੇ ਹੋ, ਦੌੜ ਸਕਦੇ, ਅਨੰਦ ਮਾਣ ਸਕਦੇ, ਅਤੇ ਇਥੇ ਆ ਸਕਦੇ, ਉਥੇ ਜਾ ਸਕਦੇ, ਅੰਗਰੇਜ਼ੀ ਵਿਚ ਇਥੋਂ ਤਕ ਗਲ ਕਰ ਸਕਦੇ ਹੋ!