ਖੋਜ
ਪੰਜਾਬੀ
 

ਪਿਆਰ ਦੀ ਹੌਂਸਲਾ ਅਫਜ਼ਾਈ, ਪੰਦਰਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਉਸ ਦਾ ਸਮਰਥਨ ਕਰੋ, ਉਸ ਨੂੰ ਪਿਆਰ ਕਰੋ, ਤਾਂਕਿ ਉਹ ਸਮਸ‌ਿਆ ਨੂੰ ਦੂਰ ਕਰ ਸਕੇ। ਜੇਕਰ ਉਹ ਸਚਮੁਚ ਬਦਲਣਾ ਚਾਹੁੰਦਾ ਹੈ, ਉਸ ਨੂੰ ਇਕਲੇ ਨੂੰ ਨਾਂ ਛਡਣਾ। ਉਸ ਦੀ ਸਹਾਇਤਾ ਕਰੋ। ਉਹ ਬਦਲ ਰਿਹਾ ਹੈ, ਸੋ ਤੁਸੀਂ ਉਸ ਦੀ ਮਦਦ ਕਰੋ। ਤੁਹਾਡਾ ਬਹੁਤ ਹੀ ਧੰਨਵਾਦ। ਇਹ ਹੈ ਜੋ ਮੈਂ ਸੁਣਨਾ ਚਾਹੁੰਦੀ ਸੀ। ਕਿਉਂਕਿ ਜੇਕਰ ਤੁਸੀਂ ਉਸ ਨੂੰ ਹੁਣ ਛਡਦੇ ਹੋ, ਉਹ ਸ਼ਾਇਦ... (ਥਲੇ ਨੂੰ ਚਲਾ ਜਾਵੇ।) ਉਹ ਸ਼ਾਇਦ ਥਲੇ ਨੂੰ ਚਲਾ ਜਾਵੇ, ਅਤੇ ਉਹ ਖਤਮ ਹੋ ਜਾਵੇਗਾ। ਉਸ ਦੇ ਕੋਲ ਤਾਕਤ ਨਹੀਂ ਹੈ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਬਹੁਤ ਹੀ ਧੰਨਵਾਦ।) ਕੀ ਤੁਸੀਂ ਫਿਲਮ ਦੇਖੀ ਹੈ ਜੋ ਉਨਾਂ ਨੇ ਜੌਨੀ ਕੈਸ਼ ਬਾਰੇ ਬਣਾਈ ਸੀ, "ਵਾਕ ਦ ਲਾਈਨ?" ਜੌਂਨੀ ਕੈਸ਼ ਇਕ ਨਸ਼ੇਬਾਜ਼ ਵੀ ਸੀ, ਯਾਦ ਹੈ? ਜਾਂ ਇਕ ਸ਼ਰਾਬੀ, ਜਾਂ ਕੁਝ ਚੀਜ਼। ਅਤੇ ਉਸ ਸਮੇਂ ਉਸ ਦੀ ਕੁੜੀ ਦੋਸਤ ਨੇ ਉਸ ਦੀ ਬਹੁਤ ਹੀ ਮਦਦ ਕੀਤੀ ਸੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/15)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-13
6071 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-14
4309 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-15
3665 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-16
3467 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-17
3261 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-18
3345 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-19
3025 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-20
3472 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-21
3724 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-22
3104 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-23
3164 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-24
2986 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-25
3256 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-26
2646 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-27
2901 ਦੇਖੇ ਗਏ