ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਵਧਾਨ ਰਹੋ ਜੇਕਰ ਲੋਕ ਆਉਂਦੇ ਅਤੇ ਤੁਹਾਡੀ ਬਹੁਤ ਸਾਰੀ ਸ਼ਲਾਘਾ ਕਰਦੇ ਹਨ, ਇਹ ਬਹੁਤ ਸਾਰੀ ਸਮਸਿਆ ਹੈ, ਅਤੇ ਉਹ ਇਕ ਵਡੀ ਗਲ ਬਣਾ ਰਹੇ ਹਨ, ਅਤੇ ਉਹ ਚੀਜ਼ਾਂ ਲੈ ਰਹੇ ਹਨ। (ਹਾਂਜੀ।) ਤੁਹਾਡੇ ਤੋਂ ਇਹ ਲੈ ਰਹੇ ਹਨ। ਇਹ ਮੁਸ਼ਕਲ ਹੈ ਉਸ ਤਰਾਂ। ਪਰ ਕੋਈ ਗਲ ਨਹੀਂ, ਤੁਹਾਨੂੰ ਇਕ ਬੁਧ ਹੋਣ ਦੀ ਨਹੀਂ ਲੋੜ। ਬਸ ਆਪਣਾ ਜੀਵਨ ਜੀਵੋ, ਖੁਸ਼ ਰਹੋ, ਅਤੇ ਹੌਲੀ ਹੌਲੀ। ਸਮਸਿਆ ਇਹ ਹੈ, ਲੋਕ ਆਪ ਅਭਿਆਸ ਨਹੀਂ ਕਰਦੇ। ਜੇਕਰ ਉਹ ਸੁਣਦੇ ਹਨ ਕੋਈ ਵਿਆਕਤੀ ਇਕ ਬੁਧ ਹੈ, ਉਹ ਆਉਂਦੇ ਹਨ ਅਤੇ "ਸਲਾਰਟ-ਲਰਾਰਪ" ਕਰਦੇ ਹਨ। ਉਨਾਂ ਨੂੰ ਅਭਿਆਸ ਕਰਨਾ ਚਾਹੀਦਾ ਅਤੇ ਆਪ ਇਕ ਬੁਧ ਬਣਨਾ ਚਾਹੀਦਾ ਹੈ ਇਹ ਬਿਹਤਰ ਹੈ।