ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨਹੀਂ, (ਅੰਦਰੂਨੀ ਸਵਰਗੀ) ਆਵਾਜ਼ ਸਜ਼ੇ ਪਾਸੇ ਤੋਂ ਜਾਂ ਖਬੇ ਪਾਸੇ ਤੋਂ ਨਹੀਂ ਆਉਂਦੀ। (ਹਾਂਜੀ, ਹਾਂਜੀ।) ਪਰ ਕਿਉਂਕਿ ਤੁਸੀਂ ਦੂਸਰੇ ਪਾਸੇ ਤੋਂ ਸੁਣਨ ਦੇ ਇਕ ਲੰਮੇ ਸਮੇਂ ਤੋਂ ਆਦੀ ਹੋ ਗਏ ਹੋ ਪਹਿਲੇ ਹੀ। (ਹਾਂਜੀ।) ਉਸੇ ਕਰਕੇ ਹੁਣ, ਤੁਸੀਂ ਬੈਠਦੇ ਅਤੇ ਸਿਰਫ ਉਸ ਪਾਸੇ ਨੂੰ ਧਿਆਨ ਦਿੰਦੇ ਹੋ, ਉਸੇ ਕਰਕੇ। (ਹਾਂਜੀ।) ਤੁਸੀਂ ਇਸ ਪਾਸੇ ਨੂੰ ਧਿਆਨ ਦੇਣ ਦੀ ਕੋਸ਼ਿਸ਼ ਕਰੋ। ਸੁਣਦੇ ਹੋ ਜਾਂ ਨਹੀਂ ਸੁਣਦੇ, ਇਹਨੂੰ ਰਹਿਣ ਦੇਵੋ। […] ਯਾਦ ਰਖਣਾ, ਹਰ ਵਾਰ ਤੁਸੀਂ (ਅੰਦਰੂਨੀ ਸਵਰਗੀ) ਆਵਾਜ਼ ਮੈਡੀਟੇਸ਼ਨ ਕਰਦੇ ਹੋ, ਇਥੇ ਉਪਰੋਂ ਸੁਣਨ ਦੀ ਕੋਸ਼ਿਸ਼ ਕਰੋ, ਫਿਰ ਇਹ ਠੀਕ ਹੋਵੇਗਾ। ਇਹ ਕੁਦਰਤੀ ਥਲੇ ਨੂੰ ਆਉਂਦੀ ਹੈ। (ਹਾਂਜੀ।)