ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਇਹ ਨਹੀਂ ਹੈ ਜਿਵੇਂ ਸ਼ਾਦੀ ਜਾਂ ਇਕ ਬੋਏਫਰੈਂਡ ਜਾਂ ਇਕ ਗਾਰਲਫਰੈਂਡ ਹੋਣੀ ਤੁਹਾਡੇ ਅਭਿਆਸ ਵਿਚ ਰੁਕਾਵਟ ਹੈ, ਪਰ ਬਸ ਕਦੇ ਕਦਾਂਈ ਇਹਦੇ ਲਈ ਬਹੁਤ ਜਿਆਦਾ ਸਮਾਂ ਲਗਦਾ ਹੈ, ਅਤੇ ਫਿਰ ਤੁਹਾਡੇ ਕੋਲ ਮੈਡੀਟੇਸ਼ਨ, ਅਭਿਆਸ ਲਈ ਬਹੁਤ ਘਟ ਸਮਾਂ ਹੋਵੇਗਾ। ਕੁਝ ਵੀ ਵਰਜਿਤ ਨਹੀਂ ਹੈ, ਇਹੀ ਹੈ ਬਸ ਕੀ ਅਨੁਕੂਲ ਹੈ ਜਾਂ ਕੀ ਨਹੀਂ ਹੈ। […] ਇਕ ਸਾਥੀ ਹੋਣਾ, ਇਕ ਵਖਰੇ ਕਿਸਮ ਦੀ ਖੁਸ਼ੀ ਹੈ, ਪਰ ਬਹੁਤ ਜਿਆਦਾ ਕੰਮ ਜਾਂ ਜੁੰਮੇਵਾਰੀ ਹੈ, ਬਸ ਇਹੀ। ਤੁਹਾਨੂੰ ਜਾਨਣਾ ਜ਼ਰੂਰੀ ਹੈ ਕੀ ਤੁਹਾਡੇ ਲਈ ਚੰਗਾ ਹੈ। ਇਸ ਕਰਕੇ ਨਹੀਂ ਕਿਉਂਕਿ ਤੁਸੀਂ ਪੰਜਵੇਂ ਪਧਰ ਉਤੇ ਹੋ, ਤੁਹਾਨੂੰ ਇਜ਼ਾਜ਼ਤ ਨਹੀਂ ਹੈ, ਜਾਂ... ਕੋਈ ਅਜਿਹਾ ਕੁਝ ਨਹੀਂ ਕਹਿ ਰਿਹਾ। ਇਹੀ ਹੈ ਬਸ ਤੁਸੀਂ ਆਪ ਜਾਣਦੇ ਹੋ, ਕਿ ਜੇਕਰ ਤੁਸੀਂ ਇਕਲੇ ਰਹਿੰਦੇ ਹੋ, ਤੁਹਾਡੇ ਕੋਲ ਵਧੇਰੇ ਸਮਾਂ ਹੋਵੇਗਾ, ਇਹ ਵਧੇਰੇ ਸੌਖਾ ਹੈ।