ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਜੋ ਵੀ ਮੈਂ ਕਰਦੀ ਹਾਂ, ਮੈਂ ਮਹਿਸੂਸ ਕਰਦੀ ਹਾਂ ਜਿਵੇਂ ਮੈਂ ਬਸ ਉਨਾਂ ਦੀ ਰਹਿਮਤਾ ਅਦਾ ਕਰ ਰਹੀ ਹਾਂ, ਅਤੇ ਮੈਂ ਮਹਿਸੂਸ ਕਰਦੀ ਹਾਂ ਜਿਵੇਂ ਪ੍ਰਭੂ ਨੇ ਮੈਨੂੰ ਇਹ ਮੌਕਾ ਦਿਤਾ ਹੈ ਉਨਾਂ ਦੀ ਰਹਿਮਦਿਲੀ ਨੂੰ ਅਦਾ ਕਰਨ ਲਈ, ਪਿਆਰ ਫੈਲ਼ਾਉਣ ਲਈ। ਬਸ ਉਹੀ। ਮੈਂ ਕਦੇ ਨਹੀਂ ਮਹਿਸੂਸ ਕਰਦੀ ਜਿਵੇਂ ਮੈਂ ਕਰ ਰਹੀ ਹਾਂ ਕੋਈ ਅਹਿਸਾਨ ਕਿਸੇ ਲਈ। ਅਤੇ ਤੁਹਾਨੂੰ ਵੀ ਸਮਾਨ ਮਹਿਸੂਸ ਕਰਨਾ ਚਾਹੀਦਾ ਹੈ।