ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਕਿਹਾ ਸਾਨੂੰ ਬਨਾਉਣਾ ਪੈਣਾ ਹੈ ਇਕ ਬਹਾਨਾ ਵਾਪਸ ਜਾਣ ਲਈ ਤਾਏਪੇ ਨੂੰ। ਇਕ ਇਕ ਕਰਕੇ, ਅਸੀਂ ਦੋਸਤ ਬਣਾਈਏ ਸਾਰੇ ਇਹਨਾਂ ਨਵੇਂ ਲੋਕਾਂ ਨਾਲ। ਕਿਉਂਕਿ ਬਾਹਰਲੇ ਲੋਕ ਵੀ, ਉਹ ਬਹੁਤ ਹੀ ਸਨੇਹੀ ਹਨ ਪਰ ਕਾਰੋਬਾਰ-ਸਨੇਹੀ। ਨਾਲੇ, ਉਹ ਖੁਸ਼ ਹਨ ਕਿ ਅਸੀਂ ਵੀਗਨ ਵੀ ਹਾਂ, ਵਧੀਆ ਉਨਾਂ ਲਈ। ਉਹ ਸਮਾਨ ਆਦਰਸ਼ ਦੇ ਲੋਕਾਂ ਨੂੰ ਪਸੰਦ ਕਰਦੇ ਹਨ, ਸੋ ਉਹ ਸਾਡੀ ਸੇਵਾ ਕਰਦੇ ਹਨ, ਵਾਓ, ਵਿਸ਼ੇਸ਼। ਸਭ ਚੀਜ਼ ਬਹੁਤ ਵਧੀਆ ਹੈ, ਬਹੁਤ ਹੀ ਵਧੀਆ।