ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਐਬਟ ਨੇ ਕਿਹਾ, "ਤੁਸੀਂ ਕਰ ਸਕਦੇ ਹੋ ਹੋਰ ਵਧੇਰੇ ਉਹਦੇ ਨਾਲੋਂ ਜੋ ਤੁਸੀਂ ਸੋਚਦੇ ਹੋ।" ਫਿਰ ਉਹ ਸਚਮੁਚ ਕਰ ਸਕਦਾ ਸੀ। ਭਾਵ ਸਰੀਰ ਯੋਗ ਹੈ ਸਹਿਣ ਦੇ ਵਧੇਰੇ ਉਹਦੇ ਨਾਲੋਂ ਜੋ ਅਸੀਂ ਸੋਚਦੇ ਹਾਂ। ਅਸੀਂ ਬਸ ਪਹਿਲੇ ਹੀ ਪ੍ਰੋਗਰਾਮ ਕੀਤਾ ਹੈ ਆਪਣੇ ਆਪ ਨੂੰ ਉਸ ਤਰਾਂ ਦੀ ਸੋਚ ਰਖਣ ਵਿਚ, "ਓਹ, ਮੈਨੂੰ ਇਹਦੀ ਲੌੜ ਹੈ, ਮੈਨੂੰ ਉਹਦੀ ਲੋੜ ਹੈ। ਮੈਨੂੰ ਸੌਣ ਦੀ ਲੋੜ ਹੈ।" ਪਰ ਜੇਕਰ ਸਾਡੇ ਕੋਲ ਇਕ ਦਿਲਚਸਪ ਮੂਵੀ ਹੋਵੇ, ਕਦੇ ਕਦਾਂਈ ਅਸੀਂ ਬਿਲਕੁਲ ਵੀ ਨਹੀਂ ਸੌਂਦੇ।