ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਹਰ ਰੋਜ਼ ਤੁਹਾਨੂੰ ਪ੍ਰਾਰਥਨਾ ਕਰਨੀ ਅਤੇ ਧੰਨਵਾਦ ਕਰਨਾ ਚਾਹੀਦਾ ਹੈ ਸਾਰੇ ਪ੍ਰਾਣੀਆਂ ਦਾ ਭੋਜ਼ਨ ਲਈ ਜੋ ਤੁਸੀਂ ਖਾਂਦੇ ਹੋ। ਧੰਨਵਾਦ ਪ੍ਰਮਾਤਮਾ ਦਾ, ਬਿਨਾਂਸ਼ਕ, ਸਭ ਤੋਂ ਜਿਆਦਾ। ਅਤੇ ਧੰਨਵਾਦ ਕਰਨਾ ਉਹਨਾਂ ਸਾਰਿਆਂ ਦਾ ਜੋ ਸੰਬੰਧਿਤ ਹਨ ਭੋਜ਼ਨ ਵਿਚ ਜੋ ਤੁਸੀਂ ਖਾਂਦੇ ਹੋ। ਧੰਨਵਾਦ ਕਿਸਾਨਾਂ ਦਾ ਜਿਹੜੇ ਮਿਹਨਤ ਕਰਦੇ ਹਨ, ਮੀਂਹ ਅਤੇ ਧੁਪ ਵਿਚ ਦੇਖ ਭਾਲ ਕਰਦੇ ਹੋਏ ਸਬਜ਼ੀਆਂ ਜਾਂ ਭੋਜ਼ਨ ਦੀ ਜੋ ਆਉਂਦਾ ਹੈ ਤੁਹਾਡੇ ਮੇਜ਼ ਉਪਰ। ਅਤੇ ਧੰਨਵਾਦ ਹੋਰਨਾਂ ਲੋਕਾਂ ਦਾ।