ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਨੂੰ ਪਿਆਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ, ਤੁਹਾਨੂੰ ਸਾਰਿਆਂ ਨੂੰ। ਮੈਂ ਤੁਹਾਡੇ ਲਈ ਕੁਝ ਵੀ ਕਰਾਂਗੀ। ਮੈਂ ਬਹੁਤ ਸਾਰੀਆਂ ਚੀਜ਼ਾਂ ਕੁਰਬਾਨ ਕਰਦੀ ਹਾਂ, ਤਕਰੀਬਨ ਮੇਰੀ ਅਧੀ ਜਿੰਦਗੀ ਪਹਿਲੇ ਹੀ, ਤੁਹਾਡੇ ਪਿਆਰਿਆਂ ਲਈ। ਪਰ ਮੈਂ ਹਉਮੈਂ ਨਹੀਂ ਪਸੰਦ ਕਰਦੀ। ਮੈਂ ਨਹੀਂ ਪਸੰਦ ਕਰਦੀ ਲੋਕ ਜਿਹੜੇ ਵਿਚ ਛਾਲ ਮਾਰਦੇ ਹਨ ਅਤੇ ਬਲਾ, ਬਲਾ ਆਲੇ ਦੁਆਲੇ ਜਦੋਂ ਮੈਂ ਕਿਸੇ ਹੋਰ ਦੇ ਨਾਲ ਗਲ ਕਰਦੀ ਹੋਵਾਂ। ਮੈਂ ਨਹੀਂ ਪਸੰਦ ਕਰਦੀ ਤੁਸੀਂ ਕੋਸ਼ਿਸ਼ ਕਰਦੇ ਜਿਵੇਂ ਰਹਿਮਤਾ ਵਿਚ ਇਕ ਪਖੰਡੀ ਵਾਂਗ। ਮੈਂ ਨਹੀਂ ਪਸੰਦ ਕਰਦੀ ਤੁਸੀਂ ਹਮੇਸ਼ਾਂ... ਜਿਵੇਂ, ਤੁਸੀਂ ਅੰਦਰ ਆਉਂਦੇ ਹੋ, ਅਤੇ ਤੁਸੀਂ ਬੈਠਦੇ ਹੋ ਕਿਸੇ ਜਗਾ ਵਿਚਾਲੇ, ਅਤੇ ਸਿਧੇ ਮੇਰੇ ਚਿਹਰੇ ਵਿਚ ਅਤੇ ਰਵਈਏ ਦੇ ਨਾਲ ਅਤੇ ਮੈਨੂੰ ਐਨਰਜ਼ੀ ਭੇਜ ਰਹੇ ਕਿ, "ਮੈਂ ਇਥੇ ਹਾਂ, ਵੀਆਈਪੀ (ਮਹਤਵਪੂਰਨ ਵਿਆਕਤੀ)। ਤੁਸੀਂ ਮੈਨੂੰ ਪਛਾਣਦੇ ਨਹੀਂ ਹੋ? ਤੁਸੀਂ ਮੇਰੇ ਵਲ ਦੇਖਦੇ ਨਹੀਂ ਹੋ?" ਤੁਸੀਂ ਇਸ ਰਵਈਏ ਨੂੰ ਸਮਝਦੇ ਹੋ? (...) ਸੋ, ਤੁਸੀਂ ਬਸ ਤੁਸੀਂ ਬਣੇ ਰਹੋ, ਅਸਲੀ-ਸਚੇ, ਸਧਾਰਨ। (...)

 
          








 
           
          
