ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਫਿਰ ਪਹਿਲਾ ਟੈਕਸੀ ਡਰਾਈਵਰ ਆਇਆ। ਮੈਂ ਕਿਹਾ, "ਓਹ, ਕ੍ਰਿਪਾ ਕਰਕੇ ਮੈਨੂੰ ਹਵਾਈ ਅਡੇ ਨੂੰ ਲਿਜਾਉ।" ਉਸ ਨੇ ਕਿਹਾ, "ਨਹੀਂ, ਮੇਰੇ ਕੋਲ ਸਮਾਂ ਨਹੀਂ ਹੈ! […] ਦੂਜਾ ਆ ਰਿਹਾ ਹੈ।" ਮੈਂ ਇਕ ਹੋਰ ਅਧੇ ਘੰਟੇ ਲਈ ਉਡੀਕਦੀ ਰਹੀ, ਅਤੇ ਦੂਜਾ ਵਿਆਕਤੀ ਆਇਆ। "ਮੇਰੇ ਕੋਲ ਸਮਾਂ ਨਹੀਂ ਹੈ। ਮੈਨੂੰ ਜਾਣਾ ਜ਼ਰੂਰੀ ਹੈ।" […] ਸੋ, ਮੈਂ ਪਹਿਲੇ ਜਹਾਜ਼ ਲਈ ਲੇਟ ਸੀ। ਮੈਂ (ਇਕ) ਦੂਜਾ ਜਹਾਜ਼ ਬੁਕ ਕੀਤਾ। ਇਹਦੇ ਲਈ ਕਈ ਘੰਟੇ ਲਗੇ। ਉਡੀਕ ਕਰਦੇ। ਅਤੇ ਜਦੋਂ ਜਹਾਜ਼ ਆ ਗਿਆ, ਉਨਾਂ ਨੇ ਕਿਹਾ, "ਮਾਫ ਕਰਨਾ, ਇਸਤਰੀਓ ਅਤੇ ਸਜਣੋਂ। ਇਸਤਰੀਓ, ਸਜਣੋ... ਇਸਤਰੀਓ ਅਤੇ ਸਜਣੋ, ਹਵਾਈ ਜ਼ਹਾਜ਼ ਅਜ਼ੇ ਨਹੀਂ ਰਵਾਨਾ ਹੋ ਰਿਹਾ, ਕਿਉਂਕਿ ਕੁਝ ਚੀਜ਼ ਠੀਕ ਨਹੀਂ ਹੈ।" […]