ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਤਿਗੁਰੂ ਜੀ, ਅਜ਼ ਮੇਰੇ ਜਨਮਦਿਨ ਦੇ ਮੌਕੇ ਉਤੇ, ਕੀ ਮੈਂ ਤੁਹਾਡੇ ਤੋਂ ਇਕ ਛੋਟੇ ਜਿਹੇ ਤੋਹਫੇ ਦੀ ਮੰਗ ਕਰ ਸਕਦਾ ਹਾਂ?) (...) ਇਕ ਟੋਯੋਟਾ? (ਕੀ ਤੁਸੀਂ ਮੈਨੂੰ "ਲਤ" ਮਾਰ ਸਕਦੇ ਹੋ?) (...) ਚਿਤੜਾਂ ਉਤੇ ਇਕ ਲਤ ਮਾਰਾਂ? ਮੈਂ ਬਸ "ਉਸ ਨੂੰ ਕੁਟ ਸੁਟਦੀ ਹਾਂ," ਬਸ ਇਹੀ। ਕਾਫੀ ਹੈ? ਮੈਨੂੰ ਗੁਸਾ ਦਿਉ। ਉਹ ਜ਼ਲਦੀ ਨਾਲ (ਰੂਹਾਨੀ ਤੌਰ ਤੇ) ਉਚਾ ਜਾਣਾ ਚਾਹੁੰਦਾ ਹੈ, ਠੀਕ ਹੈ? ਤੁਹਾਨੂੰ ਆਪਣੇ ਆਪ ਨੂੰ ਲਤ ਮਾਰਨੀ ਪਵੇਗੀ।