ਆਪਣੇ ਬਚਿਆਂ ਨੂੰ ਸਿਖਿਆ ਦੇਵੋ ਇਕ ਤਰਕਸ਼ੀਲ ਅਤੇ ਸਚੇ ਢੰਗ ਨਾਲ, ਤਿੰਨ ਹਿਸਿਆਂ ਦਾ ਪਹਿਲਾ ਭਾਗ2020-12-30ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ ਵਿਸਤਾਰਡਾਓਨਲੋਡ Docxਹੋਰ ਪੜੋਕੋਈ ਵੀ ਇਕ ਬੁਧ ਬਣ ਗਿਆ ਹੈ? ਤੁਸੀਂ ਕਿਉਂ ਹਸ ਰਹੇ ਹੋ? ਬੁਧ ਦਾ ਮਾਮੁਲਾ ਬਹੁਤ ਗੰਭੀਰ ਹੈ। ਇਹ ਇਕ ਮਜ਼ਾਕ ਨਹੀਂ ਹੈ। ਨਹੀਂ, ਤੁਸੀਂ ਨਹੀਂ ਬਣੇ ਇਕ ਬੁਧ ਅਜ਼ੇ? ਕਿਤਨਾ ਚਿਰ ਲਗੇਗਾ? ਕੀ? (ਹਰ ਇਕ...)ਅਜ਼ੇ ਨਹੀਂ? ਕੀ? (ਹਰ ਇਕ ਇਕ ਬੁਧ ਹੈ।) ਹਰ ਇਕ ਇਕ ਬੁਧ ਹੈ? "ਅਮੀਤੋਫੂ।"