ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ ਮੈਂ ਸਮਝ ਗਈ ਕਿ ਇਹ ਸਚਮੁਚ ਪ੍ਰਮਾਤਮਾ ਦੀ ਯੋਜਨਾ ਸੀ ਮੇਰੇ ਲਈ ਉਥੇ (ਆਈਸਲੈਂਡ) ਨੂੰ ਜਾਣਾ, ਅਤੇ ਉਸ ਵਿਆਕਤੀ ਨੂੰ ਮਿਲਣਾ। (ਆਹ, ਬਹੁਤ ਵਧੀਆ। ਠੀਕ ਹੈ।) ਜਦੋਂ ਮੈਂ ਮੈਂ ਤੁਹਾਨੂੰ ਮਿਲੀ ਹਾਂ, ਮੈਂ ਸਚਮੁਚ ਮਹਿੇਸੂਸ ਕਰਦੀ ਕਿ ਮੇਰਾ ਜੀਵਨ ਸੰਤੁਸ਼ਟ ਹੈ, ਅਤੇ ਮੈਂ ਬਹੁਤ ਖੁਸ਼ ਹਾਂ। (ਠੀਕ ਹੈ।) ਹਾਂਜੀ, ਅਤੇ ਹੋਰ ਚੀਜ਼ਾਂ, ਭਾਵੇਂ ਹੋ ਮੌਜ਼ੂਦ ਹਨ ਜਾਂ ਨਹੀਂ... (ਕੋਈ ਫਰਕ ਨਹੀਂ ਪੈਂਦਾ।) ਨਹੀਂ, ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਹਾਂਜੀ, ਮੈਂ ਡਰਦੀ ਸੀ ਕਿ ਮੈਂ ਇਥੇ ਤੁਹਾਡੇ ਦਰਸ਼ਨ ਕਰਨ ਲਈ ਨਹੀਂ ਆ ਸਕਾਂਗੀ, ਸੋ... ਜਿਸ ਚੀਜ਼ ਦਾ ਵੀ ਤੁਸੀਂ ਮੇਰੇ ਲਈ ਪ੍ਰਬੰਧ ਕੀਤਾ ਸਭ ਵਧੀਆ ਹੈ, ਸਭ ਮੁਕੰਮਲ। ਸਾਬਾਸ਼, ਸ਼ਾਬਾਸ਼। (ਹਾਂਜੀ।)