ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਸੇ ਕਰਕੇ ਅਸੀਂ ਅਭਿਆਸ ਕਰਦੇ ਹਾਂ (ਅੰਦਰੂਨੀ ਸਵਰਗੀ) ਰੋਸ਼ਨੀ ਦੇ ਆਦੀ ਹੋ ਜਾਣ ਲਈ, ਤਾਂਕਿ ਜਦੋਂ (ਅੰਦਰੂਨੀ ਸਵਰਗੀ) ਰੋਸ਼ਨੀ ਆਉਂਦੀ ਹੈ, ਤੁਸੀਂ ਸਦਮਾ ਜਾਂ ਹੈਰਾਨੀ ਨਹੀਂ ਮਹਿਸੂਸ ਕਰੋਂਗੇ। ਕਦੇ ਕਦਾਂਈ ਇਹ ਬਹੁਤ ਹੀ ਚਮਕਦਾਰ ਅਤੇ ਅਚਾਨਕ ਹੈ। ਕੁਝ ਲੋਕ ਇਕ ਲੰਮੇ ਸਮੇਂ ਲਈ ਬੈਠਦੇ ਅਤੇ (ਅੰਦਰੂਨੀ ਸਵਰਗੀ) ਰੋਸ਼ਨੀ ਦੇ ਆਉਣ ਲਈ ਉਡੀਕ ਕਰਦੇ ਹਨ। "ਕੋਈ ਰੋਸ਼ਨੀ ਨਹੀਂ... ਕੋਈ ਰੋਸ਼ਨੀ ਨਹੀਂ - ਪਹਿਲੇ ਹੀ ਦੋ ਘੰਟੇ! ਕੋਈ ਰੋਸ਼ਨੀ ਨਹੀਂ..." ਅਤੇ ਫਿਰ ਅਚਾਨਕ, ਉਹ ਹਨ ਜਿਵੇਂ, ਬੂਮ! ਅਤੇ ਫਿਰ, "ਹਹ?" ਬਹੁਤ ਚਮਕਦਾਰ ਅਤੇ ਬਹੁਤ ਜ਼ਲਦੀ।