ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜ਼ਰਮਨ ਬਹੁਤ ਹੀ ਇਮਾਨਦਾਰ ਹਨ, ਤੁਸੀਂ ਜਾਣਦੇ ਹੋ? ਉਹ ਜੋ ਸੋਚਦੇ ਹਨ ਉਹ ਕਹਿੰਦੇ ਹਨ, ਅਤੇ ਉਨਾਂ ਦਾ ਮਤਲਬ ਉਹੀ ਹੁੰਦਾ ਜੋ ਉਹ ਕਹਿੰਦੇ ਹਨ। (ਬਹੁਤ ਯਥਾਰਕ ਤੌਰ ਤੇ।) ਬਹੁਤ ਯਥਾਰਕ , ਬਹੁਤ ਅਨੁਸ਼ਾਸਿਤ, ਬਹੁਤ ਜਿਆਦਾ ਅਨੁਸ਼ਾਸਨ। (ਪ।ਰ ਬਹੁਤ ਬੋਰਿੰਗ।) ਬੋਰਿੰਗ? (...) (ਟੋਨ ਦੇ ਕਾਰਨ।) ਕੀ ਤੁਹਾਡਾ ਮਤਲਬ ਭਾਸ਼ਾ ਹੈ? (ਹਾਂਜੀ।) ਮੈਂ ਹਮੇਸ਼ਾਂ ਇਹੀ ਕਹਿੰਦੀ ਹਾਂ। ਅੰਗਰੇਜ਼ੀ ਵਿਚ, ਅਸੀਂ ਕਹਿੰਦੇ ਹਾਂ "ਬਟਰਫਲਾਏ।" ਔਲੈਕਸੀਜ਼ (ਵੀਐਤਨਾਮੀਜ਼) ਕਹਿੰਦੇ ਹਨ "ਕੌਨ ਬੋਓਮ।" ਜ਼ਰਮਨ ਵਿਚ "ਸਮੈਟਰਲਿੰਗ।" (ਹਾਂਜੀ।) "ਸਮੈਟਰਲਿੰਗ।" ਪੇਟ ਦਰਦ "ਮਾਡਨਸ਼ਮੈਟਜ਼ਨ।" ਬਹੁਤ ਹੀ ਹੈਰਾਨਜਨਕ ਸੁਣਾਈ ਦਿੰਦਾ ਹੈ, ਪਰ ਪਿਆਰਾ।