ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੁਤੇ-ਲੋਕ ਬਹੁਤ ਹੀ ਪਿਆਰੇ ਹਨ। ਇਹ ਨਹੀਂ ਕਿ ਤੁਸੀਂ ਉਸ ਨੂੰ ਖੁਆਉਂਦੇ ਹੋ ਅਤੇ ਫਿਰ ਉਸ ਨੂੰ ਉਸ ਦੇ ਬਿਸਤਰੇ ਵਿਚ ਸੁਟੋ ਅਤੇ ਉਹ ਸੌਂ ਜਾਵੇਗਾ। ਨਹੀਂ। ਜੇਕਰ ਤੁਸੀਂ ਉਸ ਨੂੰ ਨਜ਼ਰ-ਅੰਦਾਜ਼ ਕਰਦੇ ਹੋ, ਉਹ ਬਹੁਤ ਦੁਖੀ ਮਹਿਸੂਸ ਕਰੇਗਾ ਅਤੇ ਤੁਹਾਡੇ ਨਾਲ ਗੁਸੇ ਹੋਵੇਗਾ। ਉਹ ਇਹ ਜਾਂ ਉਹ ਨੂੰ ਦੰਦੀ ਵਢੇਗਾ। ਸੋਹਣੇ ਪਰਦੇ ਅਤੇ ਦਰਵਾਜ਼ੇ ਜੋ ਕਾਉਸ਼ਿਉਂਗ ਸੈਂਟਰ ਨੇ ਮੇਰੇ ਲਈ ਬਣਾਏ ਸਨ ਉਨਾਂ ਉਤੇ ਹੁਣ ਬਹੁਤ ਸਾਰੇ ਦੰਦੀ ਦੇ ਨਿਸ਼ਾਨ ਹਨ। ਉਹ ਬਹੁਤ ਵਖਰੇ ਲਗਦੇ ਹਨ। ਮੈਂ ਉਨਾਂ ਨੂੰ ਦਸਣ ਦੀ ਹਿੰਮਤ ਨਹੀਂ ਕਰਦੀ। ਉਨਾਂ ਨੂੰ ਨਾਂ ਦਸਣਾ। ਹਮੇਸ਼ਾਂ ਉਹੀ ਕਹਾਣੀ। ਮੈਂ ਹਰ ਸਮੇਂ ਉਨਾਂ ਦਾ ਸਾਥ ਨਹੀਂ ਦੇ ਸਕਦੀ। ਉਹ ਆਪਣਾ ਗੁਸਾ ਗੁਆ ਬੈਠਦੇ ਹਨ ਅਤੇ ਦਰਵਾਜਿਆਂ ਨੂੰ ਦੰਦੀ ਵਢਦੇ ਹਨ ਕਿਉਂਕਿ ਉਹ ਮੈਨੂੰ ਦੰਦੀ ਨਹੀਂ ਵਢ ਸਕਦੇ।