ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਸਿਰਫ ਇਕ ਸ਼ਾਂਤ ਜਗਾ ਚਾਹੁੰਦੀ ਹਾਂ ਜਿਥੇ ਮੈਂ ਆਪਣੇ ਪ੍ਰੀਵਾਰ ਦੀ ਦੇਖ ਭਾਲ ਕਰ ਸਕਾਂ। ਜਿਹੜਾ ਵੀ ਆਉਂਦਾ ਹੈ, ਮੈਂ ਉਨਾਂ ਦੀ ਦੇਖਭਾਲ ਕਰਦੀ ਹਾਂ। ਜੇਕਰ ਉਹ ਨਹੀਂ ਆਉਂਦੇ, ਮੈਂ ਉਨਾਂ ਦੀ ਦੇਖਭਾਲ ਨਹੀਂ ਕਰਦੀ। ਉਥੇ ਹੋਰ ਕੋਈ ਚੀਜ਼ ਪੁਛਣ ਦੀ ਕੋਈ ਲੋੜ ਨਹੀਂ ਮੇਰੇ ਕੋਲ ਕਾਫੀ ਹੈ। ਮੈਂ ਥਕੀ ਹੋਈ ਹਾਂ ਅਤੇ ਕਾਫੀ ਕੰਮ ਹੈ, ਮੈਨੂੰ ਕਿਸੇ ਨਾਲ ਸਬੰਧ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਮੈਂ ਕੁਝ ਨਹੀਂ ਮੰਗਦੀ। ਮੈਂ ਸਿਰਫ ਹਰ ਸਕਿੰਟ, ਹਰ ਮਿੰਟ, ਹਰ ਘੰਟੇ, ਹਰ ਰੋਜ਼, ਅਤੇ ਹਰ ਰਾਤ ਆਪਣੀ ਜੁੰਮੇਵਾਰੀ ਨਿਭਾਉਣੀ ਚਾਹੁੰਦੀ ਹਾਂ। ਮੈਂ ਬਸ ਇਸ ਤਰਾਂ ਜ਼ਾਰੀ ਰਖਦੀ ਹਾਂ। ਮੈਂ ਇਹ ਪੂਰੇ ਦਿਲ ਨਾਲ ਕਰਦੀ ਹਾਂ।