ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਚਾਮ ਪਾ ਦੇ ਨਸਲੀ ਲੋਕਾਂ ਨੂੰ ਉਸ ਸਮੇਂ ਔਲੈਕਸੀਜ਼ (ਵੀਐਤਨਾਮੀਜ਼) ਲੋਕਾਂ ਦੁਆਰਾ ਪੂਰੀ ਤਰਾਂ ਮਿਟਾਇਆ ਗਿਆ ਸੀ ਸੋ, ਭਾਵੇਂ ਮੈਂ ਜ਼ਾਰੀ ਰਖ ਰਹੀ ਹਾਂ ਕਹਿਣਾ ਉਤਰੀ ਔਲੈਕਸੀਜ਼ (ਵੀਐਤਨਾਮੀਜ਼) ਹੁਣ ਦਖਣੀ ਔਲੈਕ (ਵੀਐਤਨਾਮ) ਨੂੰ ਹੁਣ ਸੰਭਾਲ ਰਹੇ ਹਨ, ਅਤੇ ਅਨੇਕ ਹੀ ਡਰਦੇ ਹਨ ਆਪਣੀਆਂ ਜਾਨਾਂ ਲਈ ਅਤੇ ਦੌੜ ਰਹੇ ਹਨ - ਇਹ ਸਿਰਫ ਆਪਣੇ ਆਪ ਨੂੰ ਦੁਹਰਾਉਣਾ ਵਾਲਾ ਹੈ, ਮੇਰੇ ਖਿਆਲ ਵਿਚ। ਇਹ ਔਲੈਕਸੀਜ਼ (ਵੀਐਤਨਾਮੀਜ਼) ਤੋਂ ਪਹਿਲਾਂ ਵਾਲੀ ਨਸਲ ਦੇ ਸਮੂਹਿਕ ਕਰਮ ਹਨ ਅਤੇ ਹੁਣ ਮੁੜ ਜਨਮ ਲਿਆ ਅਤੇ ਬਦਲਾ ਲੈ ਰਹੇ ਹਨ। ਨਹੀਂ ਤਾਂ, ਤੁਸੀਂ ਇਹ ਕਿਵੇਂ ਬਿਆਨ ਕਰ ਸਕਦੇ ਹੋ? ਉਹੀ ਦੇਸ਼ ਪਹਿਲਾਂ, ਸਮੁਚਾ ਦੇਸ਼ ਇਤਨੇ ਇਤਿਹਾਸ ਅਤੇ ਪਰੰਪਰਾ ਨਾਲ, ਸਭ ਚੀਜ਼ ਬਿਲਕੁਲ ਇਕੋ ਜਿਹੀ।