ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਇਹ ਅਸੁਵਿਧਾ ਹੈ ਕਾਨੂੰਨ ਨੂੰ ਬਦਲਣਾ ਜਾਂ ਮਾਸ ਨੂੰ ਬੰਦ ਕਰਨਾ, ਅਤੇ ਵੀਗਨ ਨੂੰ ਇਕ ਆਮ ਬਣਾਉਣਾ (ਹਾਂਜੀ, ਸਤਿਗੁਰੂ ਜੀ।) ਹਰ ਇਕ ਦੇ ਜਿੰਦਾ ਰਹਿਣ ਲਈ। ਇਹ ਇਕ ਜਿੰਦਾ ਰਹਿਣ ਦਾ ਸਵਾਲ ਹੈ। ਇਹ ਬਸ ਫੈਸ਼ਨ ਬਾਰੇ ਨਹੀਂ ਹੈ। ਇਹ ਗੰਭੀਰ ਹੈ। (ਹਾਂਜੀ।) ਇਹ ਇਕ ਖੇਡ ਨਹੀਂ ਹੈ, ਪਰ ਉਹ ਬਸ ਨਹੀਂ ਸਮਝ ਸਕੇ। ਉਹ ਨਹੀਂ ਬਦਲ ਸਕੇ ਆਦਤ ਦੇ ਕਾਰਨ, ਅਸੁਵਿਧਾ ਦੇ ਕਾਰਨ।