ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਉਹ ਯੂਕਰੇਨ ਨੂੰ ਕਾਬੂ ਕਰਦਾ ਹੈ, ਸਾਰੇ ਗੁਆਂਢੀਆਂ ਨੂੰ ਵੀ ਇਕ ਇਕ ਕਰਕੇ ਖਪਤ ਕੀਤਾ ਜਾਵੇਗਾ। (ਓਹ, ਰਬਾ। ਓਹ।) ਅਤੇ ਮੈਨੂੰ ਪਕਾ ਪਤਾ ਨਹੀਂ ਹੈ ਜੇਕਰ ਉਸ ਸਮੇਂ ਯੂਰੋਪੀਅਨ ਜਾਂ ਨਾਟੋ ਇਥੋਂ ਤਕ ਕਾਫੀ ਮਜ਼ਬੂਤ ਹੋਣਗੇ ਪਲਟਾਉਣ ਲਈ ਜਾਂ ਨਹੀਂ ਬਿਨਾਂ ਬਹੁਤ ਸਾਰੇ ਖੂਨ-ਖਰਾਬੇ, ਜਾਂ ਬਰਬਾਦੀ ਜਾਂ ਤਬਾਹੀ ਦੇ, ਦੁਬਾਰਾ, ਜਿਵੇਂ ਵਿਸ਼ਵ ਯੁਧ। (ਓਹ, ਰਬਾ।) ਅਤੇ ਉਥੇ ਬਹੁਤ ਹੀ ਜਿਆਦਾ, ਬਹੁਤ ਆਵਾਸੀ ਹੋਣਗੇ ਅਤੇ ਉਹ ਸਭ।