ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਸੌਖਾ ਨਹੀਂ ਹੈ। ਇਹ ਬ੍ਰਹਿਮੰਡ, ਭੌਤਿਕ ਪ੍ਰਛਾਵਾਂ ਬ੍ਰਹਿਮੰਡ, ਇਹਦੇ ਆਪਣੇ ਕਾਨੂੰਨ ਹਨ, ਅਤੇ ਇਹ ਸੌਖਾ ਨਹੀਂ ਹੈ। (ਹਾਂਜੀ।) ਸੌਖਾ ਨਹੀਂ ਹੈ ਸਮਝਣਾ, ਸੌਖਾ ਨਹੀਂ ਹੈ ਬਚਣਾ। ਉਸੇ ਕਰਕੇ ਪ੍ਰਭੂ ਨੂੰ ਆਪਣੇ ਪੁਤਰ, ਆਪਣੀਆਂ ਧੀਆਂ ਭੇਜ਼ਣੀਆਂ ਪੈਂਦੀਆਂ ਬਾਰ ਬਾਰ, ਅਤੇ ਬਾਰ ਬਾਰ। (ਹਾਂਜੀ, ਸਤਿਗੁਰੂ ਜੀ।) ਭਿੰਨ ਭਿੰਨ ਤਰੀਕਿਆਂ ਨਾਲ, ਭਿੰਨ ਭਿੰਨ ਖੇਤਰ, ਭਿੰਨ ਭਿੰਨ ਸਮਿਆਂ ਵਿਚ। ਅਜ਼ੇ ਵੀ, ਮਨੁਖ ਉਥੇ ਮੌਜ਼ੂਦ ਹਨ,ਅਤੇ ਅਨੇਕ ਹੀ ਅਜ਼ੇ ਵੀ ਆਪਣੀਆਂ ਜਿੰਦਗੀਆਂ ਰੀਸਾਈਕਲ ਕਰਦੇ ਰਹਿੰਦੇ ਹਨ ਅਤੇ ਕਦੇ ਨਹੀਂ ਬਾਹਰ ਨਿਕਲਦੇ।