ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਟਾਲਿਆ, ਰੋਕਿਆ ਜਾ ਸਕਦਾ ਸੀ। ਜੇਕਰ ਉਹ ਪਹਿਲੇ ਹੀ ਜਾਣਦੇ ਸਨ, ਉਨਾਂ ਨੇ ਬੰਦਸ਼ਾਂ ਪਹਿਲੇ ਹੀ ਲਾ ਦੇਣੀਆਂ ਸੀ। ਹੁਣ ਨਹੀਂ ਜਦੋਂ ਉਹ ਪਹਿਲੇ ਹੀ ਯੂਕਰੇਨ ਵਿਚ ਲੋਕਾਂ ਨੂੰ ਮਾਰ ਰਿਹਾ ਹੈ; (ਹਾਂਜੀ, ਸਤਿਗੁਰੂ ਜੀ।) ਜਦੋਂ ਉਹਦੇ ਟੈਂਕ ਪਹਿਲੇ ਹੀ ਯੂਕਰੇਨ ਦੇਸ਼ ਵਿਚ ਆ ਗਏ ਹਨ; (ਹਾਂਜੀ, ਉਹ ਸਹੀ ਹੈ।) ਜਦੋਂ ਉਹਦੀ ਸੈਨਾ, ਉਹਦੇ ਲੋਕਾਂ ਨੇ, ਪਹਿਲੇ ਹੀ ਚੈਰਨੋਬਲ ਉਤੇ ਕਬਜ਼ਾ ਕਰ ਲਿਆ, ਅਤੇ ਹਵਾਈ ਅਡਿਆਂ ਦੀ ਬੰਬਾਰੀ ਕਰ ਰਹੇ, ਅਤੇ ਉਹ ਸਭ।