ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਵੇਂ ਵੀ, ਤੁਹਾਡੇ ਸਵਾਲ ਕਰਕੇ, ਮੈਨੂੰ ਬਸ ਯਾਦ ਆਇਆ ਦਸਣਾ ਸਾਰੇ ਮਾਨਸਾਂ ਨੂੰ, ਕਿ ਅਸੀਂ ਜਨਮ ਲੈਂਦੇ ਹਾਂ ਕੁਝ ਕਿਸਮ ਦੀ ਪਹਿਲੇ ਹੀ ਨਸੀਬਾਂ ਵਿਚ ਲਿਖੀ ਗਈ ਜਾਇਦਾਦ ਨਾਲ, ਜਾਂ ਕਿਸੇ ਕਿਸਮ ਦੀ ਵਿਸ਼ੇਸ਼ਤਾ ਜਾਂ ਭੌਜ਼ਨ ਜਾਂ ਰੁਤਬੇ ਨਾਲ ਜਿੰਦਗੀ ਵਿਚ। ਜੇਕਰ ਅਸੀਂ ਇਹਨੂੰ ਹਦੋਂ ਵਧ ਵਰਤਦੇ ਹਾਂ, ਜਾਂ ਜੇਕਰ ਅਸੀਂ ਇਹਨੂੰ ਮਾੜੇ ਮੰਤਵਾਂ ਲਈ ਵਰਤਦੇ ਹਾਂ, ਫਿਰ ਸਾਨੂੰ ਸਜ਼ਾ ਦਿਤੀ ਜਾਵੇਗੀ ਬਹੁਤ ਸਖਤਾਈ ਨਾਲ। ਇਥੋਂ ਤਕ ਬਹੁਤਾ ਖਾਣਾ। ਲਾਲਚੀ ਖਾਣਾ ਜਾਂ ਪੇਟੂਪੁਣਾ ਖਾਣ ਨਾਲ ਵੀ ਸਜ਼ਾ ਦਿਤੀ ਜਾਵੇਗੀ। ਕਿਉਂਕਿ ਅਸੀਂ ਜੋ ਦਿਤਾ ਗਿਆ ਉਹਦੇ ਨਾਲੋਂ ਹਦੋਂ ਵਧ ਖਾਂਦੇ ਹਾਂ। ਅਤੇ ਜਾਨਵਰ-ਲੋਕ ਵੀ, ਅਨੇਕ ਹੀ ਪਾਲਤੂ-ਜਾਨਵਰਾਂ ਨੂੰ ਵਿਗਾੜਿਆ ਜਾਂਦਾ ਬਹੁਤ ਜਿਆਦਾ। ਅਤੇ ਫਿਰ ਉਨਾਂ ਦੇ ਮਰਨ ਤੋਂ ਪਹਿਲਾਂ, ਉਹ ਬਹੁਤ ਬਿਮਾਰ ਹੁੰਦੇ ਹਨ। (ਓਹ, ਹਾਂਜੀ।) ਜਾਂ ਇਥੋਂ ਤਕ ਆਪਣੇ ਜੀਵਨਕਾਲ ਦੌਰਾਨ, ਕਿਉਂਕਿ ਉਨਾਂ ਕੋਲ ਕਾਫੀ ਗੁਣ ਨਹੀਂ ਹੈ ਉਹ ਸਭ ਹਜ਼ਮ ਕਰਨ ਲਈ। (ਵਾਓ।) ਸੋ, ਇਹ ਨਿਰਭਰ ਕਰਦਾ ਹੈ, ਇਹ ਨਿਰਭਰ ਕਰਦਾ ਹੈ। ਜੇਕਰ ਉਨਾਂ ਕੋਲ ਕਾਫੀ ਗੁਣ ਨਹੀਂ ਹਨ, ਇਹ ਠੀਕ ਹੈ। ਪਰ ਕੌਣ ਜਾਣਦਾ ਹੈ? ਹਰ ਇਕ ਮਾਲਕ, ਹਰ ਇਕ ਰਖਵਾਲਾ, ਪਸੰਦ ਕਰਦਾ ਹੈ ਆਪਣੇ ਕੁਤੇ ਨੂੰ ਵਿਗਾੜਨਾ - ਆਪਣੀ ਬਿਲੀ ਨੂੰ,ਆਪਣੇ ਚਿੜੀ- ਨੂੰ, ਆਪਣੇ ਬਤਖ- ਨੂੰ, ਆਪਣੇ ਹੰਸ- ਨੂੰ, ਆਪਣੇ ਬਾਂਦਰ-ਵਿਆਕਤੀ ਨੂੰ, ਉਨਾਂ ਦੇ ਜੋ ਵੀ। ਇਥੋਂ ਤਕ ਉਨਾਂ ਦੀ ਗੋਲਡਫਿਸ਼- ਨੂੰ ਜਾਂ ਉਨਾਂ ਦੇ ਓਕਟੋਪਸ-, ਨੂੰ। ਜਾਂ ਇਥੋਂ ਤਕ ਉਨਾਂ ਦੇ ਰੈਪਟਾਇਲ-, ਅਤੇ ਉਨਾਂ ਦੇ ਮਗਰਮਛ-ਵਿਆਕਤੀ ਨੂੰ, ਇਥੋਂ ਤਕ। ਜਾਂ ਜੋ ਵੀ ਉਨਾਂ ਕੋਲ ਹੋਵੇ। ਇਹੀ ਹੈ ਬਸ ਕਿ ਅਸੀਂ ਸਭ ਚੀਜ਼ ਵਰਤਦੇ ਹਾਂ; ਕਾਫੀ ਕਾਫੀ ਹੈ। ਬਸ ਕਾਫੀ ਵਰਤੋ ਜਿੰਦਾ ਰਹਿਣ ਲਈ। (ਹਾਂਜੀ, ਸਤਿਗੁਰੂ ਜੀ।) ਕੋਈ ਲੋੜ ਨ੍ਹਹੀਂ ਹੋਰ ਚਾਹਣ ਦੀ। ਕਿਉਂਕਿ ਜੇਕਰ ਇਹ ਸਾਡੀ ਤਕਦੀਰ ਵਿਚ ਨਾਂ ਹੋਵੇ, ਭਾਵੇਂ ਜੇਕਰ ਸਾਨੂੰ ਇਹ ਮਿਲ ਜਾਵੇ, ਅਸੀਂ ਇਹ ਗੁਆ ਲਵਾਂਗੇ। ਬਸ ਜਿਵੇਂ ਆਦਮੀ "ਇਕ-ਸਾਲ ਰਾਜ਼ਾ" ਵਿਚ। ਜੀਵਨ ਉਸ ਤਰਾਂ ਹੈ। ਉਪਰ ਅਤੇ ਥਲੇ, ਉਤਰਾ-ਚੜਾ, ਇਹ ਬਸ ਨਿਰਭਰ ਕਰਦਾ ਹੈ ਸਾਡੇ ਗੁਣਾਂ ਅਤੇ ਅਤੀਤ ਦੇ ਕਰਮਾਂ ਉਤੇ। ਸੋ ਭਾਵੇਂ ਜੇਰਕ ਸਾਡੇ ਕੋਲ ਮਾੜੇ ਕਰਮ ਹੋਣ ਅਤੀਤ ਦੀ ਜਿੰਦਗੀ ਵਿਚ, ਅਸੀਂ ਅਜ਼ੇ ਵੀ ਕੋਸ਼ਿਸ਼ ਕਰ ਸਕਦੇ ਹਾਂ ਆਪਣੀ ਦਿਸ਼ਾ ਨੂੰ ਇਕ ਸਹੀ ਵਲ, ਨੈਤਿਕ ਵਾਲੀ ਵਲ, ਅਤੇ ਪ੍ਰਭੂ ਨੂੰ ਪੂਜ਼ਣ ਵਾਲੀ ਵਲ ਲਿਜਾਣਾ। ਗਿਆਨ ਪ੍ਰਾਪਤੀ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਕਿਸੇ ਵੀ ਸਾਧਨ ਦੌਰਾਨ ਜੋ ਸੰਭਵ ਹੋਵੇ। ਫਿਰ ਇਥੋਂ ਤਕ ਮਾੜੀ ਕਿਸਮਤ ਵੀ ਅੰਤ ਵਿਚ ਫਿਕੀ ਪੈ ਜਾਵੇਗੀ, ਜਾਂ ਜ਼ਲਦੀ ਹੀ ਉਹਦੇ ਨਾਲੋਂ ਜੇਕਰ ਅਸੀਂ ਆਪਣੇ ਜੀਵਨ ਨੂੰ ਸਹੀ ਰਸਤੇ ਤੇ ਲਿਜਾਣ ਦੀ ਕੋਸ਼ਿਸ ਨਹੀਂ ਕਰਦੇ। (ਹਾਂਜੀ, ਸਤਿਗੁਰੂ ਜੀ।) ਜੇਕਰ ਤੂਫਾਨੀ ਸਮੁੰਦਰ ਵਿਚ ਅਤੇ ਤੁਹਾਡੇ ਕੋਲ ਇਕ ਮਾੜੀ ਕਿਸ਼ਤੀ ਹੋਵੇ, ਅਤੇ ਤੁਸੀਂ ਵੀ ਤਜ਼ਰਬੇਦਾਰ ਨਾਂ ਹੋਵੋਂ, ਫਿਰ ਅਲਵਿਦਾ। ਇਹ ਜੀਵਨ ਸਮੁੰਦਰ ਦੀ ਤਰਾਂ ਹੈ ਤੂਫਾਨਾਂ ਨਾਲ ਜੋ ਆਉਂਦੇ ਹਨ ਕਿਸੇ ਵੀ ਸਮੇਂ। ਤੁਸੀਂ ਕਦੇ ਨਹੀਂ ਜਾਣ ਸਕਦੇ। (ਹਾਂਜੀ।) ਸੋ, ਸਾਨੂੰ ਜ਼ਰੂਰੀ ਹੈ ਹਮੇਸ਼ਾਂ ਤਿਆਰ ਰਹਿਣਾ । (ਹਾਂਜੀ।) ਹਮੇਸ਼ਾਂ ਚੌਕਸ ਰਹੋ। ਅਤੇ ਦਿਸ਼ਾ ਬਾਰੇ ਜਾਣੋ ਕਿਥੇ ਸਾਨੂੰ ਜਾਣਾ ਚਾਹੀਦਾ ਹੈ। ਫਿਰ, ਅਸੀਂ ਸੁਰਖਿਅਤ ਰਹਾਂਗੇ।