ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਉਨਾਂ ਕੋਲ ਇਹ ਤਿੰਨ ਖੇਤਰ ਨਾ ਹੁੰਦੇ, ਉਨਾਂ ਨੇ ਸ਼ੁਰੂ ਵਿਚ ਤੁਰੰਤ ਹੀ ਹਾਰ ਜਾਣਾ ਸੀ। (ਹਾਂਜੀ। ਸਹੀ ਹੈ।) ਇਹ ਇਕ ਸੰਦੇਸ਼ ਹੈ ਜੋ ਰੂਸੀ ਸਰਕਾਰ ਦੇ ਹਿੰਸਕ ਗੈਂਗਸਟਰਾਂ, ਗੁੰਡਿਆਂ ਨੂੰ ਨਹੀਂ ਮਿਲਿਆ। ਇਹ ਪ੍ਰਮਾਤਮਾ ਵਲੋਂ ਹੈ। ਸੰਦੇਸ਼ ਪ੍ਰਮਾਤਮਾ ਵਲੋਂ ਹੈ। ਸਾਰੇ ਯੁਧ ਨੇਤਾ, ਜਨਰਲ ਅਤੇ ਕਰਨਲ ਜਿਹੜੇ ਯੁਧ ਨੂੰ ਭੇਜ਼ੇ ਗਏ ਸਾਰੇ ਮਰ ਗਏ। (ਹਾਂਜੀ।) ਉਹ ਇਕ ਸਵਰਗਾਂ ਤੋਂ ਸੰਦੇਸ਼ ਹੈ, ਕਹਿੰਦੇ ਹੋਏ, "ਇਹ ਬੰਦ ਕਰੋ। (ਹਾਂਜੀ।) ਇਹ ਬੰਦ ਕਰੋ।"