ਵਿਸਤਾਰ
ਡਾਓਨਲੋਡ Docx
ਹੋਰ ਪੜੋ
ਭਾਵੇਂ ਜੇਕਰ ਤੁਸੀਂ ਨਹੀਂ ਚਾਹੁੰਦੇ ਵੈਕਸੀਨੇਸ਼ਨ ਕਿਉਂਕਿ ਤੁਸੀਂ ਭਰੋਸਾ ਨਹੀਂ ਕਰਦੇ ਵੈਕਸੀਨੇਸ਼ਨ ਉਤੇ, ਤੁਹਾਡੇ ਲਈ ਆਪਣੇ ਆਪ ਨੂੰ ਸੁਰਖਿਅਤ ਰਖਣਾ ਜ਼ਰੂਰੀ ਹੈ। ਤੁਸੀਂ ਇਕ ਮਾਸਕ ਪਹਿਨੋ, ਤੁਸੀਂ ਇਕ ਸ਼ੀਲਡ ਪਹਿਨੋ, ਤੁਸੀਂ ਤੰਗ ਕਪੜੇ ਪਹਿਨੋ ਆਪਣੇ ਸਾਰੇ ਸਰੀਰ ਨੂੰ ਢਕਣ ਲਈ ਜਦੋਂ ਤੁਸੀਂ ਬਾਹਰ ਜਾਂਦੇ ਹੋ, ਅਤੇ ਦਸਤਾਨੇ ਅਤੇ ਇਕ ਟੋਪੀ ਅਤੇ ਉਹ ਸਭ। ਕੀ ਮਾੜਾ ਹੈ ਆਪਣੇ ਆਪ ਨੂੰ ਸੁਰਖਿਅਤ ਰਖਣ ਨਾਲ ਅਤੇ ਹੋਰਨਾਂ ਨੂੰ ਸੁਰਖਿਅਤ ਰਖਣ ਨਾਲ? (ਹਾਂਜੀ। ਹਾਂਜੀ, ਸਤਿਗੁਰੂ ਜੀ।) ਕਿਉਂਕਿ ਇਕ ਮਾਸਕ ਪਹਿਨਣਾ ਜਾਂ ਇਕ ਮੂੰਹ ਉਤੇ ਸ਼ੀਲਡ ਅਤੇ ਉਹ ਸਭ ਸਾਵਧਾਨੀਆਂ, ਨਾਲੇ ਜੇ ਕਦੇ ਤੁਸੀਂ ਸੰਕਰਮਿਤ ਹੋਵੋਂ, ਅਸੀਮਟੋਮੈਟਕਿ, ਅਤੇ ਤੁਸੀਂ ਇਹ ਹੋਰਨਾਂ ਲੋਕਾਂ ਨੂੰ ਅਗੇ ਘਲ ਸਕਦੇ ਹੋ। (ਹਾਂਜੀ।) ਉਸੇ ਕਰਕੇ ਮੈਂ ਤੁਹਾਨੂੰ ਦਸਿਆ ਸੀ ਪਹਿਲਾਂ, ਕੁਝ ਮਹੀਨੇ ਪਹਿਲਾਂ, ਕਿ ਜੇਕਰ ਤੁਹਾਡੇ ਕੋਲ ਇਹ ਨਹੀਂ ਹੈ ਤੁਹਾਨੂੰ ਨਿਮਰ ਅਤੇ ਆਭਾਰੀ ਹੋਣਾ ਚਾਹੀਦਾ ਹੈ । ਕਿ ਤੁਸੀਂ ਅਜ਼ੇ ਜਿੰਦਾ ਹੋ, ਕਿ ਤੁਸੀਂ ਅਜ਼ੇ ਸਿਹਤਮੰਦ ਹੋ। ਇਥੋਂ ਤਕ ਪੈਰੋਕਾਰ ਵੀ, ਜੇਕਰ ਉਹ ਹੰਕਾਰੀ, ਘਮੰਡੀ ਹਨ, ਅਤੇ ਜੇਕਰ ਉਹ ਕਾਫੀ ਅਭਿਆਸ ਨਹੀਂ ਕਰਦੇ, ਉਨਾਂ ਨੂੰ ਵੀ ਇਹ ਹੋ ਜਾਵੇਗਾ। (ਹਾਂਜੀ, ਸਤਿਗੁਰੂ ਜੀ।) ਜਦੋਂ ਮੈਂ ਕਿਹਾ ਸੀ ਪੈਰੋਕਾਰਾਂ ਨੂੰ ਇਹ ਨਹੀਂ ਹੋਵੇਗਾ, ਮੇਰਾ ਭਾਵ ਸੀ ਮੇਰੇ ਪੈਰੋਕਾਰ। ਮੇਰਾ ਭਾਵ ਉਹ ਨਹੀਂ ਜਿਹੜੇ ਅੰਦਰ ਆਉਂਦੇ ਹਨ ਮਜ਼ੇ ਲਈ ਜਾਂ ਵਡੇ ਮੂੰਹਾਂ ਵਾਲੇ ਜਾਂ ਬਸ ਮਿਲਣ ਜੁਲਣ ਲਈ ਜਾਂ ਬਸ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਦੇਖਣ ਲਈ। (ਹਾਂਜੀ। ਹਾਂਜੀ।) ਜਾਂ ਧੰਨ ਅਤੇ ਸ਼ੁਹਰਤ ਲਈ ਪ੍ਰਾਰਥਨਾ ਕਰਨ ਕਰਦੇ। ਉਹ ਮੇਰੇ ਪੈਰੋਕਾਰ ਨਹੀਂ ਹਨ। ਭਾਵੇਂ ਕਿਤਨੀ ਵਾਰ ਵੀ ਉਹ ਜਾਂਦੇ ਹਨ ਰੀਟਰੀਟਾਂ ਨੂੰ, ਭਾਵੇਂ ਕਿਤਨਾ ਵੀ ਉਹ ਦੇਖਣ ਵਿਚ ਲਗਦਾ ਹੈ ਕੋਸ਼ਿਸ਼ ਕਰਦੇ ਹਨ ਜਿਵੇਂ ਮਦਦ ਕਰ ਰਹੇ ਹਨ ਆਸ਼ਰਮ ਨਾਲ ਕੋਈ ਚੀਜ਼ ਲਈ ਜਾਂ ਮੇਰੀ ਸਿਖਿਆ ਨਾਲ, ਉਹ ਮੇਰੇ ਪੈਰੋਕਾਰ ਨਹੀਂ ਹਨ। ਉਹ ਬਸ ਅਨੁਯਾਈ ਹਨ, ਅਤੇ ਜਿਆਦਾਤਰ ਅਪਾਣੀ ਹਉਮੇਂ ਦੇ ਪਿਛੇ ਚਲਦੇ ਹਨ। ਆਪਣੇ ਆਵਦੇ ਮਕਸਦ, ਆਪਣੇ ਆਵਦੇ ਏਜੰਡੇ ਲਈ। (ਹਾਂਜੀ, ਸਤਿਗੁਰੂ ਜੀ।) ਉਹ ਮੇਰੇ ਪੈਰੋਕਾਰ ਨਹੀਂ ਹਨ। ਮੇਰੇ ਪੈਰੋਕਾਰਾਂ ਨੂੰ ਕੋਵਿਡ ਨਹੀਂ ਹੋਵੇਗਾ। ਅਤੇ ਭਾਵੇਂ ਜੇਕਰ ਉਨਾਂ ਨੂੰ ਗਲਤੀ ਨਾਲ ਇਹ ਹੋ ਜਾਵੇ, ਫਿਰ ਇਹ ਬਸ ਬਹੁਤ ਹਲਕਾ ਹੋਵੇਗਾ, ਅਤੇ ਫਿਰ ਉਹ ਰਾਜ਼ੀ ਹੋ ਜਾਣਗੇ, ਜਿਵੇਂ ਆਮ ਵਾਂਗ। (ਹਾਂਜੀ, ਸਤਿਗੁਰੂ ਜੀ।) ਉਨਾਂ ਕੋਲ ਮਾੜੇ ਪ੍ਰਭਾਵ ਨਹੀਂ ਹੋਣਗੇ। ਉਨਾਂ ਨੂੰ ਲੰਮੇ ਸਮੇਂ ਦਾ ਕੋਵਿਡ ਨਹੀਂ ਹੋਵੇਗਾ। (ਹਾਂਜੀ, ਸਤਿਗੁਰੂ ਜੀ।) ਕਦੇ ਕਦਾਂਈ, ਉਹ ਇਹ ਤੋਂ ਬਚ ਨਹੀਂ ਸਕਦੇ ਜੇਕਰ ਉਹ ਹਸਪਤਾਲ ਵਿਚ ਕੰਮ ਕਰਦੇ ਹਨ ਦਿਨ ਰਾਤ, ਸਾਰੀ ਰਾਤ। ਉਹ ਥਕੇ ਹੋਏ ਹਨ। (ਹਾਂਜੀ।) ਅਤੇ ਫਿਰ ਉਹ ਸ਼ਾਇਦ ਲਾਪਰਵਾਹ ਹੋਣ ਕੁਝ ਪਲਾਂ ਲਈ। (ਹਾਂਜੀ।) ਸੋਚਦੇ ਹੋਏ ਉਹ ਸੁਰਖਿਅਤ ਹਨ, ਪਰ ਉਹ ਕਾਫੀ ਅਭਿਆਸ ਨਹੀਂ ਕਰਦੇ, ਜਾਂ ਹੋ ਸਕਦਾ ਉਨਾਂ ਨੇ ਕੁਝ ਚੀਜ਼ ਗਲਤ ਖਾਦੀ, ਜਿਹਦੇ ਬਾਰੇ ਉਹ ਨਹੀਂ ਜਾਣਦੇ, ਅਤੇ ਫਿਰ ਉਹ ਉਨਾਂ ਨੂੰ ਪ੍ਰਭਾਵਿਤ ਕਰੇਗਾ। ਅਤੇ ਨਾਲੇ, ਉਨਾਂ ਦੇ ਆਲੇ ਦੁਆਲੇ ਬਹੁਤੇ ਜਿਆਦੇ ਮਰੀਜ਼ਾਂ ਨੂੰ ਕੋਵਿਡ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਜੇਕਰ ਉਹ ਬਸ ਭੁਲ ਜਾਂਦੇ ਹਨ ਮਾਸਕ ਪਹਿਨਣਾ ਠੀਕ ਤਰਾਂ... ਅਤੇ ਨਾਲੇ ਇਹ ਨਿਰਭਰ ਕਰਦਾ ਹੈ ਕਿਹੋ ਜਿਹਾ ਮਾਸਕ ਤੁਸੀਂ ਪਹਿਨਦੇ ਹੋ। ਉਥੇ ਕਈ ਹੋਰਨਾਂ ਨਾਲੋਂ ਵਧੇਰੇ ਬਿਹਤਰ ਹਨ। (ਹਾਂਜੀ।) ਅਤੇ ਜੇਕਰ ਤੁਸੀਂ ਬਸ ਪਹਿਨਦੇ ਹੋ ਇਕ ਰੁਮਾਲ ਹੀ, ਫਿਰ ਇਹ ਬੇਕਾਰ ਹੈ । (ਹਾਂਜੀ।) ਇਕ ਰੁਮਾਲ ਅਤੇ ਇਕ ਕਪੜਾ, ਇਸ ਦੀਆਂ ਕਈ ਤੈਹਾਂ ਹੋਣੀਆਂ ਚਾਹੀਦੀਆਂ ਹਨ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਕੁਝ ਮੋਟਾ, ਸੰਘਣਾ ਫੈਬਰਿਕ ਧਾਗੇ ਦਾ। (ਹਾਂਜੀ, ਸਤਿਗੁਰੂ ਜੀ।) ਸਾਰੇ ਰੁਮਾਲ ਇਕੋ ਜਿਹੇ ਨਹੀਂ ਹਨ। ਮੈਂ ਲੋਕਾਂ ਨੂੰ ਦੋਸ਼ ਨਹੀਂ ਦਿੰਦੀ ਵੈਕਸੀਨ ਨਾਂ ਲੈਣ ਲਈ ਕਿਉਂਕਿ ਉਥੇ ਬਾਹਰ ਬਹੁਤ ਹੀ ਵਿਰੋਧੀ ਜਾਣਕਾਰੀ ਮੌਜ਼ੂਦ ਹੈ, ਅਤੇ ਉਹ ਡਰਦੇ ਹਨ। ਕੁਝ ਲੋਕ ਡਰਦੇ ਹਨ, ਕੁਝ ਲੋਕ ਬਸ ਬਹੁਤੇ ਘਮੰਡੀ ਹਨ। ਇਹ ਦੋਨੋਂ ਕਿਸਮ ਦੇ ਚੰਗੇ ਨਹੀਂ ਹਨ ਆਪਣੇ ਲਈ। ਤੁਹਾਨੂੰ ਬਸ ਦਰਮਿਆਨਾ ਹੋਣਾ ਜ਼ਰੂਰੀ ਹੈ, ਵਧੇਰੇ ਨਿਮਰ, ਵਧੇਰੇ ਖੁਲੇ ਹੋਰ ਚੀਜ਼ਾਂ ਸਿਖਣ ਲਈ, (ਹਾਂਜੀ।) ਜੋ ਤੁਹਾਡੇ ਲਈਂ ਚੰਗਾ ਹੈ। ਕਿਉਂਕਿ ਸਾਡਾ ਸਮਾਜ਼, ਸਾਡਾ ਸੰਸਾਰ ਹਮੇਸ਼ਾਂ ਹੀ ਬਦਲਦਾ ਰਹਿੰਦਾ ਹੈ। ਇਥੋਂ ਤਕ ਵਿਗਿਆਨ ਵੀ ਹਮੇਸ਼ਾਂ ਬਦਲਦਾ ਹੈ।