ਵਿਸਤਾਰ
ਹੋਰ ਪੜੋ
ਮੈਂ ਤੁਹਾਨੂੰ ਦਸਿਆ ਸੀ, ਉਹ ਕਹਿੰਦਾ ਹੈ ਕੁਝ ਫੈਸ਼ਨਬਲ ਚੀਜ਼ਾਂ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਬਸ ਕਿਸੇ ਚੀਜ਼ ਪ੍ਰਤੀ ਝੁਕਦਾ ਹੈ। ਜਾਂ ਸ਼ਾਇਦ ਬਸ ਕੁਝ ਚੀਜ਼ ਕਹਿਣ ਲਈ, ਕੁਝ ਚੀਜ਼ ਕਰਨ ਲਈ ਤਾਂਕਿ ਲੋਕ ਉਲਝ ਜਾਣ ਜੇਕਰ ਉਹ ਸ਼ੈਤਾਨ ਹੈ ਜਾਂ ਉਹ ਚੰਗਾ ਹੇ। (ਸਮਝੇ।) ਲੋਕਾਂ ਨੂੰ ਉਲਝਾਉਦਾ, ਢਕ ਰਿਹਾ, ਨਾਲ ਵੀ ਨੁਕਸਾਨ ਨੂੰ ਕਾਬੂ ਕਰ ਰਿਹਾ। (ਹਾਂਜੀ, ਸਤਿਗੁਰੂ ਜੀ।) ਇਤਨਾ ਘਿਣਾਉਣਾ ਹੈ। ਉਹਦੇ ਬਾਰੇ ਗਲ ਕਰਨੀ, ਮੈਨੂੰ ਬਿਮਾਰ ਕਰਦਾ ਹੈ।