ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਮੈਨੂੰ ਇਹ ਸਭ ਮਾਨਸਾਂ ਦੇ ਘੋਰ ਕਾਰਜ਼ ਜਾਨਵਰ-ਲੋਕਾਂ ਉਤੇ ਅਤੇ ਇਕ ਦੂਸਰੇ ਅਤੇ ਬਚਿਆਂ ਉਪਰ ਦੇਖਣੇ ਪੈਂਦੇ ਹਨ, (ਹਾਂਜੀ।) ਅਤੇ ਬਚਿਆਂ ਉਤੇ। (ਹਾਂਜੀ, ਸਤਿਗੁਰੂ ਜੀ।) ਪਹਿਲਾਂ, ਮੈਂ ਨਹੀਂ ਜਾਣਦੀ ਸੀ ਇਹ ਸਭ ਮੌਜ਼ੂਦ ਹਨ। ਮੈਂ ਬਸ ਜਾਣਦੀ ਸੀ ਮਨੁਖ ਦੁਖ ਪਾ ਰਹੇ ਹਨ, ਜਿਵੇਂ ਹਸਪਤਾਲ ਵਿਚ, ਅਤੇ ਸ਼ਰਨਾਰਥੀ ਔ ਲੈਕ (ਵੀਐਤਨਾਮ) ਤੋਂ ਅਤੇ ਉਹ ਸਭ। (ਹਾਂਜੀ।) ਪਰ ਮੈਂ ਨਹੀਂ ਜਾਣਦੀ ਸੀ ਇਹ ਸਭ ਕਰੂਪ, ਗੰਦਾ ਅਤੇ ਵਹਿਸ਼ੀ ਕਿਸਮ ਦੀ ਜਿੰਦਗੀ, ਇਥੋਂ ਤਕ ਸਭ ਤੋਂ ਪਵਿਤਰ ਵਿਆਕਤੀਆਂ ਵਲੋਂ ਕੀਤਾ ਜਾ ਰਿਹਾ, (ਹਾਂਜੀ, ਸਤਿਗੁਰੂ ਜੀ।) ਅਖੌਤੀ ਪਵਿਤਰ ਲੋਕ, ਸਭ ਤੋਂ ਪਵਿਤਰ ਲੋਕ ਗ੍ਰਹਿ ਉਤੇ।