ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਕੋਵਿਡ, ਭਾਵੇਂ ਉਨਾਂ ਦੀ ਐਨਰਜ਼ੀ ਨਫਰਤ ਤੋਂ ਹੈ, ਉਹ ਜਨਮ ਲੈਂਦੇ ਨਫਰਤ ਅਤੇ ਬਹੁਤ ਦੁਖ ਵਾਲੇ ਬਦਲੇ ਤੋਂ, ਪਰ ਉਹ ਪਛਾਣਦੇ ਹਨ ਕੌਣ ਕੌਣ ਹੈ। ਸੋ, ਯਕੀਨਨ ਬਣਾਉ, ਲੋਕ ਜੋ ਬਾਹਰ ਉਥੇ ਹਨ, ਪੈਰੋਕਾਰ, ਯਕੀਨੀ ਬਣਾਉ ਤੁਸੀਂ ਹਮੇਸ਼ਾਂ ਸੋਚ, ਸ਼ਬਦਾਂ, ਅਤੇ ਕਾਰਜ਼ਾਂ ਵਿਚ ਪਵਿਤਰ ਹੋ। ਆਪਣੀ ਪੂਰੀ ਕੋਸ਼ਿਸ਼ ਕਰੋ। ਹਰ ਰੋਜ਼ ਪ੍ਰਾਰਥਨਾ ਕਰੋ। ਨਿਮਰ ਅਤੇ ਆਭਾਰੀ ਹੋਵੋ ਉਹਦੇ ਲਈ ਜੋ ਤੁਹਾਡੇ ਕੋਲ ਹੈ। ਅਤੇ ਹਮੈਸ਼ਾਂ ਸੁਰਖਿਆ ਲਈ ਪ੍ਰਾਰਥਨਾ ਕਰੋ।

 
          








 
           
          
