ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਅਤੇ ਫਿਰ ਰਾਜ਼ ਕੁਮਾਰੀ ਨੇ ਉਹਨੂੰ ਕਿਹਾ, 'ਮੈਂ ਪ੍ਰਣ ਕੀਤਾ ਕਦੇ ਵੀ ਸ਼ਾਦੀ ਨਾਂ ਕਰਨ ਦਾ ਜਾਂ ਕਿਸੇ ਵੀ ਆਦਮੀ ਨਾਲ ਕੋਈ ਸੰਬੰਧ ਨਾਂ ਰਖਣ ਦਾ, ਪਰ ਇਹ ਜਾਪਦਾ ਹੈ ਜਿਵੇਂ ਸਵਰਗ ਨੇ ਇਹ ਤਕਦੀਰ ਦੁਆਰਾ ਇੰਤਜਾਮ ਕੀਤਾ। ਅਤੇ ਹੁਣ ਜਦੋਂ ਕਿ ਮੈਂ ਤੁਹਾਨੂੰ ਦੇਖ ਲਿਆ ਹੈ ਉਥੇ, ਮੈਨੂੰ ਸਮਝ ਆ ਗਈ ਹੈ ਕਿ ਮੈਂ ਸਵਰਗ ਦੀ ਰਜ਼ਾ ਦੇ ਵਿਰੁਧ ਨਹੀਂ ਜਾ ਸਕਦੀ।'"