ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਰ ਸਾਰੇ ਗਿਆਨਵਾਨ ਸਤਿਗੁਰੂ ਗਿਆਨਵਾਨ ਸਤਿਗੁਰੂ ਹਨ। (ਹਾਂਜੀ, ਸਤਿਗੁਰੂ ਜੀ।) ਅਤੇ ਕੋਈ ਫਰਕ ਨਹੀਂ ਪੈਂਦਾ ਉਹ ਕੀ ਕਹਿੰਦੇ ਹਨ, ਇਹ ਸਿਰਫ ਹੋਰਨਾਂ ਅਤੇ ਉਨਾਂ ਦੇ ਆਪਣੇ ਪੈਰੋਕਾਰਾਂ ਦੇ ਲਾਭ ਲਈ ਹੈ। ਜੋ ਵੀ ਉਹ ਕਰਦੇ ਹਨ ਇਹ ਹੋਰਨਾਂ ਦੇ ਲਾਭ ਲਈ ਹੈ। (ਹਾਂਜੀ।) ਸੋ, ਉਥੇ ਕੋਈ ਧਰਮ ਨਹੀਂ ਹੈ ਜੋ ਭਿੰਨ ਹੈ, ਬਸ ਭਿੰਨ ਲੋਕ, ਭਿੰਨ ਭਾਵ ਅਰਥ, ਭਿੰਨ ਮਾਨਸਿਕਤਾ, ਭਿੰਨ ਦੇਸ਼, ਭਿੰਨ ਰਵਾਇਤ। (ਹਾਂਜੀ। ਉਹ ਸਹੀ ਹੈ।) ਉਸ ਦੇ ਮੁਤਾਬਕ, ਸਤਿਗੁਰੂ ਨੂੰ ਆਪਣੀ ਸਿਖਿਆ ਨੂੰ ਠੀਕ ਕਰਨਾ ਪੈਂਦਾ ਹੈ, ਪਰ ਕਦੇ ਵੀ ਕੋਈ ਹਾਨੀ ਨਹੀਂ।